ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਦਾ ਦੇਹਾਂਤ

News18 Punjabi | News18 Punjab
Updated: December 4, 2019, 1:28 PM IST
ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਦਾ ਦੇਹਾਂਤ
ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਦਾ ਦੇਹਾਂਤ

  • Share this:
ਸੰਸਦ ਮੈਂਬਰ ਤੇ ਪੰਜਾਬੀ ਗਾਇਕ ਹੰਸ ਰਾਜ ਹੰਸ ਦੀ ਮਾਂ ਅਜੀਤ ਕੌਰ ਦਾ ਦੇਹਾਂਤ ਹੋ ਗਿਆ। ਉਹ ਇਸ ਸਮੇਂ ਜਲੰਧਰ ਦੇ ਲਿੰਕ ਰੋਡ ਸਥਿਤ ਘਰ ਵਿਚ ਰਹਿੰਦੇ ਸਨ।

ਖਬਰ ਮਿਲਣ ਪਿੱਛੋਂ ਹੰਸ ਰਾਜ ਦਿੱਲੀ ਤੋਂ ਜਲੰਧਰ ਪਹੁੰਚੇ ਹਨ। ਹੰਸ ਰਾਜ ਦਾ ਇਕ ਭਰਾ ਕੈਨੇਡਾ ਵਿਚ ਰਹਿੰਦਾ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਹੀ ਸਸਕਾਰ ਕੀਤਾ ਜਾਵੇਗਾ।

Loading...
First published: December 4, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...