Home /News /punjab /

ਹਰਿਆਣਾ 'ਚ ਲਾਠੀਚਾਰਜ ਵਿਰੁੱਧ ਬਰਨਾਲਾ 'ਚ ਕਿਸਾਨਾਂ ਨੇ ਸੜਕਾਂ ਜਾਮ ਕਰਕੇ ਖੱਟਰ ਸਰਕਾਰ ਵਿਰੁੱਧ ਕੀਤੀ ਨਾਹਰੇਬਾਜ਼ੀ

ਕਿਸਾਨਾਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦਾ ਇਲਾਜ ਅਤੇ ਮੁਆਵਜ਼ਾ ਦਿੱਤਾ ਜਾਵੇ।

  • Share this:
    ਆਸ਼ੀਸ਼ ਸ਼ਰਮਾ, ਬਰਨਾਲਾ

    ਹਰਿਆਣਾ ਦੇ ਕਰਨਾਲ 'ਚ ਕੱਲ੍ਹ ਕਿਸਾਨਾਂ ਤੇ ਹੋਏ ਲਾਠੀਚਾਰਜ ਦੇ ਰੋਸ ਵਜੋਂ ਐਤਵਾਰ ਪੰਜਾਬ ਭਰ ਵਿੱਚ ਸੰਯੁਕਤ ਮੋਰਚੇ ਦੀ ਕਾਲ 'ਤੇ ਦੋ ਘੰਟੇ ਲਈ ਸਾਰੇ  ਨੈਸ਼ਨਲ ਹਾਈਵੇਅ ਸਟੇਟ ਹਾਈਵੇਅ ਜਾਮ ਕੀਤੇ ਗਏ।

    ਬਰਨਾਲਾ 'ਚ ਕਿਸਾਨਾਂ ਨੇ ਵੱਖ-ਵੱਖ ਥਾਵਾਂ 'ਤੇ ਬਰਨਾਲਾ-ਲੁਧਿਆਣਾ ਰੋਡ, ਬਰਨਾਲਾ-ਮੋਗਾ ਰੋਡ, ਬਰਨਾਲਾ-ਚੰਡੀਗੜ੍ਹ ਰੋਡ, ਬਰਨਾਲਾ-ਮਾਨਸਾ ਰੋਡ, ਬਰਨਾਲਾ-ਬਠਿੰਡਾ ਰੋਡ 12 ਤੋਂ 2 ਵਜੇ ਤੱਕ ਦੋ ਘੰਟਿਆਂ ਲਈ ਪੂਰੀ ਆਵਾਜਾਈ ਠੱਪ ਰੱਖੀ ਕੇਂਦਰ ਸਰਕਾਰ ਤੇ ਖੱਟਰ ਸਰਕਾਰ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।

    In Haryana, farmers in Barnala blocked roads and chanted slogans against the Khattar government
    ਹਰਿਆਣਾ 'ਚ ਲਾਠੀਚਾਰਜ ਵਿਰੁੱਧ ਬਰਨਾਲਾ 'ਚ ਕਿਸਾਨਾਂ ਨੇ ਸੜਕਾਂ ਜਾਮ ਕਰਕੇ ਖੱਟਰ ਸਰਕਾਰ ਵਿਰੁੱਧ ਕੀਤੀ ਨਾਹਰੇਬਾਜ਼ੀ

    ਕਿਸਾਨਾਂ ਨੇ ਮੰਗ ਕੀਤੀ ਕਿ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਤੇ ਕਾਰਵਾਈ ਕੀਤੀ ਜਾਵੇ ਅਤੇ ਕਿਸਾਨਾਂ ਦਾ ਇਲਾਜ ਅਤੇ ਮੁਆਵਜ਼ਾ ਦਿੱਤਾ ਜਾਵੇ।

    In Haryana, farmers in Barnala blocked roads and chanted slogans against the Khattar government
    ਹਰਿਆਣਾ 'ਚ ਲਾਠੀਚਾਰਜ ਵਿਰੁੱਧ ਬਰਨਾਲਾ 'ਚ ਕਿਸਾਨਾਂ ਨੇ ਸੜਕਾਂ ਜਾਮ ਕਰਕੇ ਖੱਟਰ ਸਰਕਾਰ ਵਿਰੁੱਧ ਕੀਤੀ ਨਾਹਰੇਬਾਜ਼ੀ

    ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਿੰਨਾ ਚਿਰ ਤਿੰਨੋਂ ਖੇਤੀ ਕਰਵਾਉਣ ਰੱਦ ਨਹੀਂ ਆਉਂਦੇ ਕਿਸਾਨਾਂ ਦਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ ਅਤੇ ਬੀਜੇਪੀ ਆਗੂਆਂ ਦੇ ਘਿਰਾਓ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ। ਬਰਨਾਲਾ 'ਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਚ ਬਰਨਾਲਾ ਲੁਧਿਆਣਾ ਰੋਡ 'ਤੇ ਜਾਮ ਲਾਇਆ ਗਿਆ ਅਤੇ ਬਾਕੀ ਵੱਖ ਵੱਖ ਥਾਵਾਂ ਤੇ ਦੂਸਰੀਆਂ ਜਥੇਬੰਦੀਆਂ ਵੱਲੋਂ ਵੀ ਜਾਮ ਲਾਏ ਗਏ।
    Published by:Krishan Sharma
    First published:

    Tags: Barnala, Farmers Protest, Haryana, Protest, Punjab farmers, Punjab government

    ਅਗਲੀ ਖਬਰ