Home /News /punjab /

ਜਲੰਧਰ ਦੇ ਪੀਏਪੀ 'ਚ ਤਾਇਨਾਤ ਹੌਲਦਾਰ ਦੀ ਰੇਲ ਗੱਡੀ ਦੇ ਥੱਲੇ ਆਉਣ ਕਾਰਨ ਮੌਤ

ਜਲੰਧਰ ਦੇ ਪੀਏਪੀ 'ਚ ਤਾਇਨਾਤ ਹੌਲਦਾਰ ਦੀ ਰੇਲ ਗੱਡੀ ਦੇ ਥੱਲੇ ਆਉਣ ਕਾਰਨ ਮੌਤ

ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਵਾਸੀ ਮਧਾਲਾ, ਲੋਹੀਆਂ ਵਜੋਂ ਹੋਈ ਹੈ ।

ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਵਾਸੀ ਮਧਾਲਾ, ਲੋਹੀਆਂ ਵਜੋਂ ਹੋਈ ਹੈ ।

ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਵਾਸੀ ਮਧਾਲਾ, ਲੋਹੀਆਂ ਵਜੋਂ ਹੋਈ ਹੈ । ਏਐਸਆਈ ਨੇ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

 • Share this:
  ਜਲੰਧਰ ਦੇ ਪੀਏਪੀ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਦੀ ਰੇਲ ਗੱਡੀ ਦੇ ਥੱਲੇ ਆਉਣ ਕਾਰਨ ਮੌਤ ਹੋ ਗਈ ਹੈ। ਮੌਕੇ 'ਤੇ ਪੁੱਜੇ ਜੀਆਰਪੀ ਦੇ ਏਐਸਆਈ ਲਲਿਤ ਕੁਮਾਰ ਨੇ ਦੱਸਿਆ ਕਿ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ । ਮ੍ਰਿਤਕ ਦੀ ਪਛਾਣ ਹੈੱਡ ਕਾਂਸਟੇਬਲ ਕਸ਼ਮੀਰ ਸਿੰਘ ਵਾਸੀ ਮਧਾਲਾ, ਲੋਹੀਆਂ ਵਜੋਂ ਹੋਈ ਹੈ । ਏਐਸਆਈ ਨੇ ਦੱਸਿਆ ਕਿ ਫ਼ਿਲਹਾਲ ਉਨ੍ਹਾਂ ਵੱਲੋਂ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।

  ਖ਼ਬਰ ਅੱਪਡੇਟ ਹੋ ਰਹੀ ਹੈ...
  Published by:Sukhwinder Singh
  First published:

  Tags: Jalandhar, Punjab Police

  ਅਗਲੀ ਖਬਰ