ਭਵਾਨੀਗੜ੍ਹ ਵਿਚ ਤੇਜ਼ ਬਾਰਸ਼ ਤੇ ਗੜ੍ਹੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ

News18 Punjabi | News18 Punjab
Updated: March 10, 2021, 4:15 PM IST
share image
ਭਵਾਨੀਗੜ੍ਹ ਵਿਚ ਤੇਜ਼ ਬਾਰਸ਼ ਤੇ ਗੜ੍ਹੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ
ਭਵਾਨੀਗੜ੍ਹ ਵਿਚ ਤੇਜ਼ ਬਾਰਸ਼ ਤੇ ਗੜ੍ਹੇਮਾਰੀ ਕਾਰਨ ਫਸਲਾਂ ਦਾ ਭਾਰੀ ਨੁਕਸਾਨ

  • Share this:
  • Facebook share img
  • Twitter share img
  • Linkedin share img
ਰਾਜੀਵ ਸ਼ਰਮਾ

ਭਵਾਨੀਗੜ੍ਹ: ਅੱਜ ਸਵੇਰੇ  ਤਕਰੀਬਨ ਨੌਂ ਵਜੇ  ਇਲਾਕੇ ਵਿਚ ਭਾਰੀ ਬਾਰਸ਼ ਅਤੇ ਗੜ੍ਹੇਮਾਰੀ ਹੋਈ ਜਿਸ ਦੇ ਨਾਲ ਲੋਕਾਂ ਨੂੰ ਵਧ ਰਹੀ ਗਰਮੀ ਤੋਂ ਤਾਂ ਰਾਹਤ ਮਿਲ ਗਈ ਪਰ ਕਿਸਾਨਾਂ ਦੀਆਂ ਫਸਲਾਂ ਦਾ ਕਾਫੀ ਹੱਦ ਤੱਕ ਨੁਕਸਾਨ ਹੋ ਗਿਆ।

ਦੱਸ ਦਈਏ ਕਿ ਕਣਕ ਦੀ ਫਸਲ ਪੱਕਣ ਦੀ ਤਿਆਰੀ ਵਿੱਚ ਹੈ ਅਤੇ ਗੜ੍ਹੇ ਪੈਣ ਦੇ ਨਾਲ ਕਣਕ ਦੀ ਫ਼ਸਲ ਕਾਫ਼ੀ ਜਗ੍ਹਾ ਵਿੱਛ ਗਈ ਅਤੇ ਗੜ੍ਹੇ ਪੈਣ ਕਾਰਨ ਫਸਲਾਂ ਦੇ ਝਾੜ ਦਾ ਵੀ ਕਾਫੀ ਹੱਦ ਤੱਕ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਕਣਕਾਂ  ਦੇ ਨਾਲ ਨਾਲ ਸਬਜ਼ੀਆਂ, ਸਰ੍ਹੋਂ ਅਤੇ ਪਸ਼ੂਆਂ ਦੇ ਚਾਰੇ ਦਾ ਵੀ ਕਾਫ਼ੀ ਜ਼ਿਆਦਾ ਨੁਕਸਾਨ ਹੋਇਆ ਹੈ।
Published by: Gurwinder Singh
First published: March 10, 2021, 4:15 PM IST
ਹੋਰ ਪੜ੍ਹੋ
ਅਗਲੀ ਖ਼ਬਰ