ਹੁਸ਼ਿਆਰਪੁਰ : ਨਾਜਾਇਜ਼ ਮਾਈਨਿੰਗ ਮਾਮਲੇ 'ਚ ਪੁਲਿਸ ਦਾ ਵੱਡਾ ਐਕਸ਼ਨ ਕੀਤਾ ਹੈ। ਹੁਸ਼ਿਆਰਪੁਰ ਦੇ ਟਾਂਡਾ ਰੋਡ 'ਤੇ ਪੁਲਿਸ ਦੀ ਰੇਡ ਮਾਰ ਕੇ 9 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਫਰਜ਼ੀ ਅਫ਼ਸਰ ਬਣ ਕੇ ਵਸੂਲੀ ਕਰਦੇ ਸਨ। ਪੁਲਿਸ ਨੇ 1 ਕਰੋੜ 65 ਹਜ਼ਾਰ ਰੁਪਏ ਬਰਾਮਦ ਕੀਤੇੇੇੇੇੇੇੇ ਹਨ। ਇਸਦੇ ਨਾਲ ਹੀ ਕਈ ਅਹਿਮ ਦਸਤਾਵੇਜ ਵੀ ਮਿਲੇ ਹਨ।3 ਕਾਰਾਂ, 4 ਲੈਪਟਾਪ ਅਤੇ 1 ਨੋਟ ਗਿਣਨ ਦੀ ਮਸ਼ੀਨ ਵੀ ਮਿਲੀ ਹੈ। ਨਾਜਾਇਜ਼ ਮਾਈਨਿੰਗ ਮਾਮਲੇ 'ਚ ਹੁਣ ਤੱਕ 14 ਗ੍ਰਿਫ਼ਤਾਰ ਕੀਤੇ ਗਏ ਹਨ। ਨਾਜਾਇਜ਼ ਮਾਈਨਿੰਗ ਮਾਮਲੇ 'ਚ ਪੰਜਾਬ-ਹਿਮਾਚਲ ਤੋਂ ਲੈ ਕੇ ਯੂਪੀ ਤੱਕ ਤਾਰ ਜੁੜੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Hoshiarpur, Mining mafia