Home /News /punjab /

Live Results Lok Sabha Polls 2019: ਹੁਸ਼ਿਆਰਪੁਰ ਸੀਟ ਤੋਂ ਸੋਮ ਪ੍ਰਕਾਸ਼ ਨੇ ਦਰਜ ਕੀਤੀ ਜਿੱਤ

Live Results Lok Sabha Polls 2019: ਹੁਸ਼ਿਆਰਪੁਰ ਸੀਟ ਤੋਂ ਸੋਮ ਪ੍ਰਕਾਸ਼ ਨੇ ਦਰਜ ਕੀਤੀ ਜਿੱਤ

  • Share this:
    ਪੰਜਾਬ ਵਿਚ 13 ਲੋਕ ਸਭਾ ਸੀਟਾਂ ਵਿਚੋਂ ਪਹਿਲਾ ਨਤੀਜਾ ਆ ਗਿਆ ਹੈ । ਹੁਸ਼ਿਆਰਪੁਰ ਦੀ ਸੀਟ ਭਾਜਪਾ ਦੀ ਝੋਲੀ ਪਈ ਹੈ। ਇਸ ਸੀਟ ਤੋਂ ਭਾਜਪਾ ਉਮੀਦਵਾਰ ਜਿੱਤੇ ਹਨ। ਹੁਸ਼ਿਆਰਪੁਰ ਸੀਟ ਉਤੇ  981722 ਵੋਟਾਂ ਵਿਚੋਂ 933916 ਦੀ ਗਿਣਤੀ ਪੂਰੀ ਹੋ ਚੁੱਕੀ ਹੈ। ਇਥੋਂ ਭਾਜਪਾ ਦੇ ਸੋਮ ਪ੍ਰਕਾਸ਼ ਨੇ ਜਿੱਤ ਦਰਜ ਕੀਤੀ ਹੈ।
    First published:

    Tags: #Verdict2019WithNews18, Lok Sabha Election 2019, Lok Sabha Polls 2019

    ਅਗਲੀ ਖਬਰ