Home /News /punjab /

ਬੰਦੀ ਸਿੰਘ ਘਰੇ ਲਿਆਉਣੇ ਨੇ ਤਾਂ ਫਿਰ ਤੱਕੜੀ ਨੂੰ ਵੋਟ ਪਾ ਦਿਓ: ਸੁਖਬੀਰ

ਬੰਦੀ ਸਿੰਘ ਘਰੇ ਲਿਆਉਣੇ ਨੇ ਤਾਂ ਫਿਰ ਤੱਕੜੀ ਨੂੰ ਵੋਟ ਪਾ ਦਿਓ: ਸੁਖਬੀਰ

ਬੰਦੀ ਸਿੰਘ ਘਰੇ ਲਿਆਉਣੇ ਨੇ ਤਾਂ ਫਿਰ ਤੱਕੜੀ ਨੂੰ ਵੋਟ ਪਾ ਦਿਓ: ਸੁਖਬੀਰ

ਬੰਦੀ ਸਿੰਘ ਘਰੇ ਲਿਆਉਣੇ ਨੇ ਤਾਂ ਫਿਰ ਤੱਕੜੀ ਨੂੰ ਵੋਟ ਪਾ ਦਿਓ: ਸੁਖਬੀਰ

  • Share this:
    ਸੰਗਰੂਰ ਜਿਮਨੀ ਚੋਣ ਲਈ ਮੈਦਾਨ ਭਖਿਆ ਹੋਇਆ ਹੈ। ਇਸ ਦੌਰਾਨ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਆਖਿਆ ਹੈ ਕਿ ਜੇਕਰ ਬੰਦੀ ਸਿੰਘਾਂ ਨੂੰ ਘਰੇ ਲਿਆਉਣਾ ਹੈ ਤਾਂ ਤੱਕੜੀ ਉਤੇ ਵੋਟਾਂ ਪਾ ਦਿਓ।

    ਉਨ੍ਹਾਂ ਕਿਹਾ ਕਿ ਬੰਦੀ ਸਿੰਘ ਜੇਲ੍ਹ ਵਿਚੋਂ ਰਿਹਾਅ ਕਰਵਾਉਣ ਲਈ ਅਕਾਲੀ ਦਲ ਨੂੰ ਵੋਟ ਪਾਓ। ਉਨ੍ਹਾਂ ਕਿਹਾ ਕਿ ਇਸ ਮੁੱਦੇ ਉਤੇ ਸਾਰੇ ਪੰਥ ਨੂੰ ਹੀ ਨਹੀਂ ਸਗੋਂ, ਸਾਰੇ ਪੰਜਾਬੀਆਂ ਨੂੰ ਇਕੱਠੇ ਹੋਣਾ ਚਾਹੀਦਾ ਹੈ।

    ਉਨ੍ਹਾਂ ਕਿਹਾ ਕਿ ਉਨ੍ਹਾਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ ਵੀ ਅਪੀਲ ਕੀਤੀ ਸੀ ਪਰ ਉਹ ਆਪਣੀ ਜਿਦ ਉਤੇ ਅੜੇ ਰਹੇ।

    ਉਨ੍ਹਾਂ ਕਿਹਾ ਕਿ ਰਾਜੋਆਣਾ ਪਰਿਵਾਰ ਦੀਆਂ ਬੜੀਆਂ ਕੁਰਬਾਨੀਆਂ ਹਨ। ਇਸ ਲਈ ਸੰਗਰੂਰ ਜਿਮਨੀ ਚੋਣਾਂ ਵਿਚ ਅਕਾਲੀ ਦਲ ਨੂੰ ਤਕੜਾ ਕਰੋ।
    Published by:Gurwinder Singh
    First published:

    Tags: Sangrur bypoll, Shiromani Akali Dal, Sukhbir Badal

    ਅਗਲੀ ਖਬਰ