ਸਾਡੀ ਸਰਕਾਰ ਆਈ ਤਾਂ ਨਿੱਜੀ ਬੱਸਾਂ 'ਚ ਵੀ ਔਰਤਾਂ ਦਾ ਸਫਰ ਮੁਫਤ ਕਰ ਦਿਆਂਗੇ: ਸੁਖਬੀਰ

News18 Punjabi | News18 Punjab
Updated: April 13, 2021, 5:40 PM IST
share image
ਸਾਡੀ ਸਰਕਾਰ ਆਈ ਤਾਂ ਨਿੱਜੀ ਬੱਸਾਂ 'ਚ ਵੀ ਔਰਤਾਂ ਦਾ ਸਫਰ ਮੁਫਤ ਕਰ ਦਿਆਂਗੇ: ਸੁਖਬੀਰ
ਸਾਡੀ ਸਰਕਾਰ ਆਈ ਤਾਂ ਨਿੱਜੀ ਬੱਸਾਂ 'ਚ ਵੀ ਔਰਤਾਂ ਦਾ ਸਫਰ ਮੁਫਤ ਕਰ ਦਿਆਂਗੇ: ਸੁਖਬੀਰ (ਫਾਇਲ਼ ਫੋਟੋ)

  • Share this:
  • Facebook share img
  • Twitter share img
  • Linkedin share img
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ 2022 ਵਿਚ ਸਾਡੀ ਸਰਕਾਰ ਆਈ ਤਾਂ ਔਰਤਾਂ ਲਈ ਨਿੱਜੀ ਬੱਸਾਂ ਵਿਚ ਵੀ ਸਫਰ ਮੁਫਤ ਕਰ ਦਿੱਤਾ ਜਾਵੇਗਾ। ਦੱਸ ਦਈਏ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਹਾਲ ਹੀ ਵਿਚ ਸਰਕਾਰੀ ਬੱਸਾਂ ਵਿਚ ਔਰਤਾਂ ਲਈ ਸਫਰ ਮੁਫਤ ਕਰ ਦਿੱਤਾ ਹੈ।

ਇਸ ਉਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਹੈ ਕਿ ਜੇਕਰ 2022 ਵਿਚ ਸਾਡੀ ਸਰਕਾਰ ਆਈ ਤਾਂ ਔਰਤਾਂ ਲਈ ਨਿੱਜੀ ਬੱਸਾਂ ਵਿਚ ਵੀ ਸਫਰ ਮੁਫਤ ਕਰ ਦਿੱਤਾ ਜਾਵੇਗਾ।
Published by: Gurwinder Singh
First published: April 13, 2021, 5:40 PM IST
ਹੋਰ ਪੜ੍ਹੋ
ਅਗਲੀ ਖ਼ਬਰ