ਬਠਿੰਡਾ 'ਚ ਦੋ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਖਿਲਾਫ ਪਰਚਾ ਦਰਜ

News18 Punjabi | News18 Punjab
Updated: July 5, 2021, 6:40 PM IST
share image
ਬਠਿੰਡਾ 'ਚ ਦੋ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਖਿਲਾਫ ਪਰਚਾ ਦਰਜ
ਬਠਿੰਡਾ 'ਚ ਦੋ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਖਿਲਾਫ ਪਰਚਾ ਦਰਜ

  • Share this:
  • Facebook share img
  • Twitter share img
  • Linkedin share img
ਬਠਿੰਡਾ ਵਿੱਚ ਇੱਕ ਸ਼ਰਮਸਾਰ ਕਰਨ ਵਾਲਾ ਕਿੱਸਾ ਸਾਹਮਣੇ ਆਇਆ ਹੈ। 55 ਸਾਲ ਦੇ ਇੱਕ ਦੁਕਾਨਦਾਰ 'ਤੇ ਮੁਹੱਲੇ ਦੀ ਛੋਟੀ ਬੱਚੀਆਂ ਨਾਲ ਅਸ਼ਲੀਲ ਹਰਕਤਾਂ ਦਾ ਦੋਸ਼ ਲੱਗਾ ਹੈ। ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਕਰਿਆਨੇ ਦੀ ਦੁਕਾਨ ਵਾਲੇ ਆਦਮੀ 'ਤੇ ਕਥਿਤ ਤੌਰ 'ਤੇ 9 ਅਤੇ 10 ਸਾਲ ਦੀਆਂ ਬੱਚੀਆਂ ਨਾਲ ਛੇੜ ਛਾੜ ਦਾ ਮਾਮਲਾ ਸਾਹਮਣੇ ਆਇਆ ਹੈ।ਬੱਚੀਆਂ ਨੇ ਇਹ ਘਟਨਾ ਆਪਣੇ ਪਿਤਾ ਨੂੰ ਦੱਸੀ ਤਾਂ ਉਨ੍ਹਾਂ ਵੱਲੋਂ ਦੁਕਾਨਦਾਰ ਖਿਲਾਫ ਪੁਲਿਸ ਸ਼ਿਕਾਇਤ ਦਰਜ ਕਰਵਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ।
Published by: Ramanpreet Kaur
First published: July 5, 2021, 6:40 PM IST
ਹੋਰ ਪੜ੍ਹੋ
ਅਗਲੀ ਖ਼ਬਰ