ਕੋਰੋਨਾ ਦੇ ਲੱਛਣ ਹੋਣ 'ਤੇ 112 ਤੇ ਕਰੋ ਕਾਲ, ਐਂਬੂਲੇਂਸ਼ ਸਮੇਤ ਘਰ ਪਹੰਚੇਗੀ ਡਾਕਟਰਾਂ ਦੀ ਟੀਮ, ਜਾਣੋ ਹੋਰ

News18 Punjabi | News18 Punjab
Updated: March 26, 2020, 6:01 PM IST
share image
ਕੋਰੋਨਾ ਦੇ ਲੱਛਣ ਹੋਣ 'ਤੇ 112 ਤੇ ਕਰੋ ਕਾਲ, ਐਂਬੂਲੇਂਸ਼ ਸਮੇਤ ਘਰ ਪਹੰਚੇਗੀ ਡਾਕਟਰਾਂ ਦੀ ਟੀਮ, ਜਾਣੋ ਹੋਰ
ਕੋਰੋਨਾ ਦੇ ਲੱਛਣ ਹੋਣ 'ਤੇ 112 ਤੇ ਕਰੋ ਕਾਲ, ਐਂਬੂਲੇਂਸ਼ ਸਮੇਤ ਘਰ ਪਹੰਚੇਗੀ ਡਾਕਟਰਾਂ ਦੀ ਟੀਮ, ਜਾਣੋ ਹੋਰ

 ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਕੋਰੋਨਾ ਨਾਲ ਨਿਪਟਨ ਲਈ ਇਕ ਹੈਲਪ ਲਾਈਨ ਨੰਬਰ 112 ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ 112 ਨੰਬਰ ਉਤੇ ਕਾਲ ਕਰੋ। ਸਾਡੀ ਡਾਕਟਰਾਂ ਦੀ ਟੀਮ ਆਪਣੀ ਐਬੂਲੇਂਸ ਵਿਚ ਲੈ ਕੇ ਜਾਵੇਗੀ।

  • Share this:
  • Facebook share img
  • Twitter share img
  • Linkedin share img
ਚੰਡੀਗੜ੍ਹ ਦੇ ਪ੍ਰਸ਼ਾਸਨ ਨੇ ਕੋਰੋਨਾ ਨਾਲ ਨਿਪਟਨ ਲਈ ਇਕ ਹੈਲਪ ਲਾਈਨ ਨੰਬਰ 112 ਜਾਰੀ ਕੀਤਾ ਹੈ। ਪ੍ਰਸ਼ਾਸਨ ਨੇ ਲੋਕਾਂ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਵਿਅਕਤੀ ਵਿਚ ਕੋਰੋਨਾ ਦੇ ਲੱਛਣ ਪਾਏ ਜਾਂਦੇ ਹਨ ਤਾਂ ਉਹ 112 ਨੰਬਰ ਉਤੇ ਕਾਲ ਕਰੋ। ਸਾਡੀ ਡਾਕਟਰਾਂ ਦੀ ਟੀਮ ਆਪਣੀ ਐਬੂਲੇਂਸ ਵਿਚ ਲੈ ਕੇ ਜਾਵੇਗੀ। ਇਸ ਵਿਚ ਪ੍ਰਸ਼ਾਸਨ ਨੇ ਇਹ ਵੀ ਕਿਹਾ ਕਿ ਐਂਮਰਜੰਸੀ ਦੇ ਹਾਲਤ ਵਿਚ ਪ੍ਰਸ਼ਾਸਨ ਖੁਦ ਹਸਪਤਾਲ ਚੁਣੇਗਾ। ਇਸ ਹਾਲਤ ਵਿਚ ਮਰੀਜ ਦੀ ਪਸੰਦ ਮੁਤਾਬਿਕ ਹਸਪਤਾਲ ਨਹੀਂ ਮਿਲੇਗਾ। ਚੰਡੀਗੜ੍ਹ ਸਰਕਾਰ ਨੇ ਕੋਰੋਨਾ ਵਾਇਰਸ ਨੂੰ ਨਿਪਟਨ ਲਈ ਪੂਰੀ ਸਖਤ ਕਦਮ ਚੁੱਕ ਰਹੀ ਹੈ। ਲੋਕਾਂ ਨੂੰ ਆਪਣੇ ਘਰਾ ਵਿਚ ਰਹਿਣ ਦੀ ਅਪੀਲ ਕੀਤੀ ਹੈ ਤਾਂ ਲੋਕ ਇਸ ਬਿਮਾਰੀ ਤੋ ਬਚ ਜਾਣ।
First published: March 26, 2020
ਹੋਰ ਪੜ੍ਹੋ
ਅਗਲੀ ਖ਼ਬਰ