Home /News /punjab /

ਭਾਰਤੀ ਹਵਾਈ ਫੌਜ ਦੀ LoC ਪਾਰ ਕਾਰਵਾਈ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਸਹਿਮ

ਭਾਰਤੀ ਹਵਾਈ ਫੌਜ ਦੀ LoC ਪਾਰ ਕਾਰਵਾਈ: ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਸਹਿਮ

  • Share this:
    ਭਾਰਤੀ ਹਵਾਈ ਫੌਜ ਵੱਲੋਂ ਮਕਬੂਜ਼ਾ ਕਸ਼ਮੀਰ (ਪਾਕਿਸਤਾਨ ਦੇ ਕਬਜ਼ੇ ਵਾਲਾ ਕਸ਼ਮੀਰ) 'ਚ ਦਾਖ਼ਲ ਹੋ ਕੇ ਕਈ ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ। ਇਸ ਹਮਲੇ ਤੋਂ ਬਾਅਦ ਤਹਿਸੀਲ ਅਜਨਾਲਾ 'ਚ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡਾਂ 'ਚ ਸਹਿਮ ਦੇਖਣ ਨੂੰ ਮਿਲ ਰਿਹਾ ਹੈ। ਲੋਕ ਮੋਬਾਇਲ ਫੋਨਾਂ ਅਤੇ ਟੀ. ਵੀ. 'ਤੇ ਇਸ ਸੰਬੰਧੀ ਜਾਣਕਾਰੀ ਲੈ ਰਹੇ ਹਨ। ਇਸ ਹਮਲੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਵੀ ਹਰਕਤ 'ਚ ਨਜ਼ਰ ਆ ਰਿਹਾ ਹੈ।
    First published:

    Tags: Pulwama attack

    ਅਗਲੀ ਖਬਰ