Home /News /punjab /

ਯੋਗ ਗੁਰੂ ਰਾਮਦੇਵ ਖ਼ਿਲਾਫ ਮਲੌਟ ਕੋਰਟ 'ਚ ਸ਼ਿਕਾਇਤ ਹੋਈ ਦਰਜ

ਯੋਗ ਗੁਰੂ ਰਾਮਦੇਵ ਖ਼ਿਲਾਫ ਮਲੌਟ ਕੋਰਟ 'ਚ ਸ਼ਿਕਾਇਤ ਹੋਈ ਦਰਜ

ਯੋਗ ਗੁਰੂ ਰਾਮਦੇਵ ਖ਼ਿਲਾਫ ਮਲੌਟ ਕੋਰਟ 'ਚ ਸ਼ਿਕਾਇਤ ਹੋਈ ਦਰਜ (ਫਾਇਲ ਫੋਟੋ)

ਯੋਗ ਗੁਰੂ ਰਾਮਦੇਵ ਖ਼ਿਲਾਫ ਮਲੌਟ ਕੋਰਟ 'ਚ ਸ਼ਿਕਾਇਤ ਹੋਈ ਦਰਜ (ਫਾਇਲ ਫੋਟੋ)

ਇੰਡੀਅਨ ਮੈਡੀਕਲ ਐਸੋਸੀਏਸ਼ਨ  ਮਲੋਟ ਵੇਸਟ ਵਲੋਂ ਬਾਬਾ ਰਾਮ ਦੇਵ ਖਿਲਾਫ ਮਾਨਯੋਗ ਮਲੋਟ ਕੋਰਟ ਵਿਚ ਕਾਰਵਾਈ ਇਕ ਸ਼ਕਾਇਤ ਦਰਜ ।

 • Share this:

  ਮਲੌਟ : ਇੰਡੀਅਨ ਮੈਡੀਕਲ ਐਸੋਸੀਏਸ਼ਨ  ਮਲੋਟ ਵੇਸਟ ਵਲੋਂ ਬਾਬਾ ਰਾਮ ਦੇਵ ਖਿਲਾਫ ਮਾਨਯੋਗ ਮਲੋਟ ਕੋਰਟ ਵਿਚ ਕਾਰਵਾਈ ਇਕ ਸ਼ਕਾਇਤ ਦਰਜ ਜਿਸ ਦੇ 13 ਅਕਤੂਬਰ ਤਰੀਕ ਪਾਈ ਗਈ ਹੈ । ਸ਼ਿਕਾਇਤ ਕਰਤਾ ਇੰਡੀਅਨ ਮੈਡੀਕਲ ਐਸੋਸੀਏਸ਼ਨ  ਮਲੋਟ ਵੇਸਟ ਦੇ ਪ੍ਰਧਾਨ ਸਾਬਕਾ ਸਿਵਲ ਸਰਜਨ ਡਾਕਟਰ ਗੁਰਦੀਪ ਸਿੰਘ ਭੁੱਲਰ ਨੇ ਦੱਸਿਆ ਕਿ ਡਾਕਟਰਾਂ ਨੇ ਕਰੋਨਾ ਮਹਾਮਾਰੀ ਵਿਚ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਕੱਮ ਕੀਤਾ ਪਰ ਬਾਬਾ ਰਾਮ ਦੇਵ ਨੇ ਡਾਕਟਰਾਂ ਖਿਲਾਫ ਅਪਮਾਨ ਜਨਕ ਸ਼ਬਦਾਵਲੀ ਵਰਤੇ ਜਾਣ ਕਰਕੇ ਡਾਕਟਰਾਂ ਵਿਚ ਭਾਰੀ ਰੋਸ਼ ਪਾਇਆ ਗਿਆ।

  ਉਨ੍ਹਾਂ ਕਿਹਾ ਕਿ ਰਾਮਦੇਵ ਨੇ ਆਪਣਾ ਵਪਾਰ ਵਧਾਉਣ ਲਈ ਲੋਕਾਂ ਨੂੰ ਕਰੋਨਾ ਪ੍ਰਤੀ ਗੁਮਰਾਹ ਕਰ ਰਿਹਾ ਹੈ ਜਦਕਿ ਕਰੋਨਾ ਦਾ ਬਚਾਅ ਸਿਰਫ ਇਕ ਵੈਕਸੀਨ ਨਾਲ ਹੀ ਹੈ । ਇਸ ਦੇ ਵਿਰੋਧ ਵਿਚ ਇੰਡੀਅਨ ਮੈਡੀਕਲ ਐਸੋਏਸਨ ਦੇ ਹੁਕਮਾਂ ਤੇ ਸਾਡੀ ਇਕਾਈ ਵਲੋਂ ਮਾਨਯੋਗ ਮਲੋਟ ਅਦਾਲਤ ਵਿਚ ਬਾਬਾ ਰਾਮਦੇਵ ਖਿਲਾਫ ਸ਼ਕਾਇਤ ਦਰਜ ਕਰਵਾਈ ਹੈ ਜਿਸ ਅਗਲੀ ਤਰੀਕ 13 ਅਕਤੂਬਰ ਤਹਿ ਹੋਈ ਹੈ।

  ਮਲੌਟ ਤੋਂ ਚੇਤਨ ਭੂਰਾ ਦੀ ਰਿਪੋਰਟ।

  Published by:Sukhwinder Singh
  First published:

  Tags: Coronavirus, Court, Ramdev