Home /News /punjab /

ਡੇਰਾ ਬਾਬਾ ਨਾਨਕ 'ਚ ਅੱਤਵਾਦੀ ਵੜਨ ਦੀ ਖ਼ਬਰ, ਖੁਫੀਆ ਏਜੰਸੀਆਂ ਦੀ ਚਿਤਾਵਨੀ

ਡੇਰਾ ਬਾਬਾ ਨਾਨਕ 'ਚ ਅੱਤਵਾਦੀ ਵੜਨ ਦੀ ਖ਼ਬਰ, ਖੁਫੀਆ ਏਜੰਸੀਆਂ ਦੀ ਚਿਤਾਵਨੀ

ਡੇਰਾ ਬਾਬਾ ਨਾਨਕ 'ਚ ਅੱਤਵਾਦੀ ਵੜਨ ਦੀ ਖ਼ਬਰ, ਖੁਫੀਆ ਏਜੰਸੀਆਂ ਦੀ ਚਿਤਾਵਨੀ

ਡੇਰਾ ਬਾਬਾ ਨਾਨਕ 'ਚ ਅੱਤਵਾਦੀ ਵੜਨ ਦੀ ਖ਼ਬਰ, ਖੁਫੀਆ ਏਜੰਸੀਆਂ ਦੀ ਚਿਤਾਵਨੀ

ਖੁਬੀਆਂ ਏਜੰਸੀਆਂ ਦੇ ਹਵਾਲੇ ਮੁਤਾਬਿਕ ਡੇਰਾ ਬਾਬਾ ਨਾਨਕ ਵਿੱਚ ਅਤਿਵਾਦੀ ਵੜਨ ਦੀ ਖ਼ਬਰ ਹੈ। ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।

  • Share this:
    ਖੁਬੀਆਂ ਏਜੰਸੀਆਂ ਦੇ ਹਵਾਲੇ ਮੁਤਾਬਿਕ ਡੇਰਾ ਬਾਬਾ ਨਾਨਕ ਵਿੱਚ ਅਤਿਵਾਦੀ ਵੜਨ ਦੀ ਖ਼ਬਰ ਹੈ। ਦਹਿਸ਼ਤਗਰਦਾਂ ਦਾ ਗਰੁੱਪ ਡੇਰਾ ਬਾਬਾ ਨਾਨਕ 'ਚ ਦਾਖਲ ਹੋਇਆ ਹੈ। ਉੱਚ ਅਧਿਕਾਰੀਆਂ ਨੂੰ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ। ਸਰਹੱਦ ਲਾਗੇ ਦਹਿਸ਼ਤਗਰਦੀ ਕੈਂਪ ਹੋਣ ਦੀ ਖ਼ਬਰ ਆਈ ਸੀ।

    ਜ਼ਿਕਰਯੋਗ ਹੈ ਕਿ ਬੀਤੇ ਦਿਨ ਪੰਜਾਬ 'ਚ ਵੱਡੇ ਅੱਤਵਾਦੀ ਹਮਲੇ ਦਾ ਖਤਰਾ ਦੱਸਿਆ ਗਿਆ ਸੀ।  ਇਸ ਸਬੰਧੀ ਕੇਂਦਰੀ ਖੂਫਿਆ ਏਜੰਸੀਆਂ ਨੇ ਅਲਰਟ ਜਾਰੀ ਕੀਤਾ ਹੈ। ਇਸਦੇ ਨਾਲ ਹੀ ਦਿੱਲੀ ਤੇ ਯੂਪੀ ਤੇ ਜੰਮੂ-ਕਸ਼ਮੀਰ 'ਚ ਵੀ ਅੱਤਵਾਦੀ ਹਮਲੇ ਦਾ ਅਲਰਟ ਜਾਰੀ ਕੀਤਾ ਸੀ।
    First published:

    Tags: Dera Baba Nanak, Pilgrims, Sikh, Terrorism, Terrorist

    ਅਗਲੀ ਖਬਰ