Home /News /punjab /

IPS ਗੌਰਵ ਯਾਦਵ ਅੱਜ ਪੰਜਾਬ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ

IPS ਗੌਰਵ ਯਾਦਵ ਅੱਜ ਪੰਜਾਬ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ

IPS ਗੌਰਵ ਯਾਦਵ ਅੱਜ ਪੰਜਾਬ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ

IPS ਗੌਰਵ ਯਾਦਵ ਅੱਜ ਪੰਜਾਬ ਦੇ ਡੀਜੀਪੀ ਵਜੋਂ ਅਹੁਦਾ ਸੰਭਾਲਣਗੇ

  • Share this:
    ਆਈਪੀਐਸ ਗੌਰਵ ਯਾਦਵ ਅੱਜ ਪੰਜਾਬ ਦੇ DGP ਦਾ ਅਹੁਦਾ ਸੰਭਾਲਣਗੇ। ਉਹ ਕਾਰਜਕਾਰੀ DGP ਵਜੋਂ ਅਹੁਦਾ ਸੰਭਾਲਣਗੇ। ਇਸ ਸਬੰਧੀ ਜਲਦ ਹੁਕਮ ਜਾਰੀ ਹੋਣਗੇ।

    ਮੌਜੂਦਾ ਡੀਜੀਪੀ ਵੀਕੇ ਭਾਵਰਾ ਅੱਜ ਤੋਂ ਛੁੱਟੀ 'ਤੇ ਜਾ ਰਹੇ ਹਨ। ਪੰਜਾਬ ਦੇ ਡੀ.ਜੀ.ਪੀ. ਵੀ.ਕੇ. ਭਾਵਰਾ ਦੇ ਛੁੱਟੀ 'ਤੇ ਜਾਣ ਦੇ ਚੱਲਦੇ ਪੰਜਾਬ ਸਰਕਾਰ ਨੇ 1992 ਬੈਚ ਦੇ ਆਈ.ਪੀ.ਐਸ ਅਧਿਕਾਰੀ ਗੌਰਵ ਯਾਦਵ ਨੂੰ ਡੀ.ਜੀ.ਪੀ. ਦਾ ਚਾਰਜ ਦੇ ਦਿੱਤਾ ਹੈ।

    ਭਾਵਰਾ ਅੱਜ ਉਨ੍ਹਾਂ ਨੂੰ ਡੀਜੀਪੀ ਦਾ ਚਾਰਜ ਸੌਂਪਣਗੇ।
    Published by:Gurwinder Singh
    First published:

    Tags: DGPs, Punjab Police

    ਅਗਲੀ ਖਬਰ