Home /News /punjab /

ਗੌਰਵ ਯਾਦਵ ਦੇ ਹੱਥ ਪੰਜਾਬ ਪੁਲਿਸ ਦੀ ਕਮਾਨ, ਛੁੱਟੀ 'ਤੇ ਗਏ ਵੀਕੇ ਭਵਰਾ

ਗੌਰਵ ਯਾਦਵ ਦੇ ਹੱਥ ਪੰਜਾਬ ਪੁਲਿਸ ਦੀ ਕਮਾਨ, ਛੁੱਟੀ 'ਤੇ ਗਏ ਵੀਕੇ ਭਵਰਾ

ਗੌਰਵ ਯਾਦਵ ਦੇ ਹੱਥ ਪੰਜਾਬ ਪੁਲਿਸ ਦੀ ਕਮਾਨ, 2 ਮਹੀਨਿਆਂ ਦੀ ਛੁੱਟੀ ਤੇ ਗਏ ਹਨ ਵੀਕੇ ਭਵਰਾ

ਗੌਰਵ ਯਾਦਵ ਦੇ ਹੱਥ ਪੰਜਾਬ ਪੁਲਿਸ ਦੀ ਕਮਾਨ, 2 ਮਹੀਨਿਆਂ ਦੀ ਛੁੱਟੀ ਤੇ ਗਏ ਹਨ ਵੀਕੇ ਭਵਰਾ

Punjab News-ਪੰਜਾਬ ਦੇ ਡੀਜੀਪੀ ਵੀਕੇ ਭਵਰਾ ਦੇ 2 ਮਹੀਨਿਆਂ ਦੀ ਛੁੱਟੀ ਤੇ ਜਾਣ ਕਾਰਨ ਉਹ ਇਹ ਅਹੁਦੇ ਤੇ ਕਾਰਜਕਾਰੀ ਡੀਜੀਪੀ ਵੱਜੋਂ ਕੰਮ ਕਰਨਗੇ।

  • Share this:
    ਚੰਡੀਗੜ੍ਹ : ਆਈਪੀਐੱਸ ਗੌਰਵ ਯਾਦਵ ਹੱਥ ਪੰਜਾਬ ਪੁਲਿਸ ਦੀ ਕਮਾਨ ਆਵੇਗੀ। ਉਹ ਅੱਜ ਡੀਜੀਪੀ ਦਾ ਚਾਰਜ ਸੰਭਾਲਣ ਗਏ। ਦੱਸ ਦੇਈਏ ਕਿ ਪੰਜਾਬ ਦੇ ਡੀਜੀਪੀ ਵੀਕੇ ਭਵਰਾ ਦੇ 2 ਮਹੀਨਿਆਂ ਦੀ ਛੁੱਟੀ ਤੇ ਜਾਣ ਕਾਰਨ ਉਹ ਇਹ ਅਹੁਦੇ ਤੇ ਕਾਰਜਕਾਰੀ ਡੀਜੀਪੀ ਵੱਜੋਂ ਕੰਮ ਕਰਨਗੇ।  ਪਿਛਲੇ ਮਹੀਨੇ ਹੀ IPS ਗੌਰਵ ਯਾਦਵ ਸਮੇਤ 3 ਹੋਰ ਪੁਲਿਸ ਅਧਿਕਾਰੀਆਂ ਨੂੰ ਤਰੱਕੀ ਦੇ ਕੇ ਸਪੈਸ਼ਲ ਡੀ.ਜੀ.ਪੀ ਬਣਾਇਆ ਗਿਆ ਸੀ।

    ਖ਼ਬਰ ਅੱਪਡੇਟ ਹੋ ਰਹੀ ਹੈ...
    Published by:Sukhwinder Singh
    First published:

    Tags: Punjab Police

    ਅਗਲੀ ਖਬਰ