ਜਲੰਧਰ: ਭਿਆਨਕ ਸੜਕ ਹਾਦਸੇ ਵਿਚ 3 ਮੌਤਾਂ, 1 ਗੰਭੀਰ ਜ਼ਖਮੀ

News18 Punjab
Updated: June 1, 2020, 4:40 PM IST
share image
ਜਲੰਧਰ: ਭਿਆਨਕ ਸੜਕ ਹਾਦਸੇ ਵਿਚ 3 ਮੌਤਾਂ, 1 ਗੰਭੀਰ ਜ਼ਖਮੀ
ਜਲੰਧਰ: ਭਿਆਨਕ ਸੜਕ ਹਾਦਸੇ ਵਿਚ 3 ਮੌਤਾਂ, 1 ਗੰਭੀਰ ਜ਼ਖਮੀ

  • Share this:
  • Facebook share img
  • Twitter share img
  • Linkedin share img
ਸੁਰਿੰਦਰ ਕੰਬੋਜ

ਜਲੰਧਰ ਨੇੜੇ ਕਰਤਾਰਪੁਰ ਵਿਚ ਭਿਆਨਕ ਸੜਕ ਹਾਦਸੇ ਵਿਚ 3 ਜਣਿਆ ਦੀ ਮੌਤ ਅਤੇ 1 ਗੰਭੀਰ ਜ਼ਖਮੀ ਹੋ ਗਿਆ। ਅੱਜ ਦੁਪਹਿਰੇ ਜੰਗੇ ਆਜ਼ਾਦੀ ਸਮਾਰਕ ਜੀਟੀ ਰੋਡ ਦੇ ਸਾਹਮਣੇ ਇਕ ਮੋਟਰਸਾਈਕਲ ਉਤੇ ਸਵਾਰ ਚਾਰ ਵਿਅਕਤੀ ਸਾਹਮਣਿਓਂ ਆ ਰਹੇ ਟਰੱਕ ਨਾਲ ਟਕਰਾ ਗਏ।

ਹਾਦਸੇ ਵਿਚ ਵਿਚ 2 ਲੋਕਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ ਜਦਕਿ 1 ਨੇ ਸਿਵਲ ਹਸਪਤਾਲ ਕਰਤਾਰਪੁਰ ਲੈਜਾਂਦੇ ਸਮੇਂ ਰਸਤੇ ਵਿਚ ਦਮ ਤੋੜ ਦਿੱਤਾ।  ਜ਼ਖਮੀ 1 ਵਿਅਕਤੀ ਨੂੰ ਸਿਵਲ ਹਸਪਤਾਲ ਜਲੰਧਰ ਰੈਫਰ ਕਰ ਦਿਤਾ ਗਿਆ।
ਮੌਕੇ ਉਤੇ ਪੁਜੇ ਥਾਣਾ ਕਰਤਾਰਪੁਰ ਤੋਂ ਤਫ਼ਤੀਸ਼ੀ ਅਫਸਰ ਕਾਬੁਲ ਸਿੰਘ ਨੇ ਦੋਵਾਂ ਵਾਹਨਾਂ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
First published: June 1, 2020, 4:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading