Home /News /punjab /

ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਜਲੰਧਰ ਦੀ ਕੁੜੀ ਦਾ ਸਰੀ 'ਚ ਕਤਲ

ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਜਲੰਧਰ ਦੀ ਕੁੜੀ ਦਾ ਸਰੀ 'ਚ ਕਤਲ

ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਜਲੰਧਰ ਦੀ ਕੁੜੀ ਦਾ ਸਰੀ 'ਚ ਕਤਲ

ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਜਲੰਧਰ ਦੀ ਕੁੜੀ ਦਾ ਸਰੀ 'ਚ ਕਤਲ

ਪ੍ਰਭਲੀਨ 2016 ਵਿਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਹੁਣ ਸਰੀ 'ਚ ਕੰਮ ਕਰ ਰਹੀ ਸੀ।

  • Share this:

    ਜਲੰਧਰ ਦੇ ਪਿੰਡ ਚਿੱਟੀ ਦੀ ਰਹਿਣ ਵਾਲੀ ਇੱਕ ਪੰਜਾਬੀ ਲੜਕੀ ਦਾ ਕੈਨੇਡਾ 'ਚ ਕਤਲ ਕਰ ਦਿੱਤਾ ਗਿਆ ਹੈ। ਪ੍ਰਭਲੀਨ 2016 ਵਿਚ ਸਟੱਡੀ ਵੀਜ਼ੇ 'ਤੇ ਕੈਨੇਡਾ ਗਈ ਸੀ। ਪੜ੍ਹਾਈ ਖਤਮ ਹੋਣ ਤੋਂ ਬਾਅਦ ਹੁਣ ਸਰੀ 'ਚ ਕੰਮ ਕਰ ਰਹੀ ਸੀ।

    ਅੱਜ ਸਵੇਰੇ ਪ੍ਰਭਲੀਨ ਦੇ ਪਿਤਾ ਗੁਰਦਿਆਲ ਸਿੰਘ ਨੂੰ ਕੈਨੇਡਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਉਹਨਾਂ ਦੀ ਬੇਟੀ ਦਾ ਕਤਲ ਹੋ ਗਿਆ ਹੈ। ਪੁਲਿਸ ਨੇ ਦੱਸਿਆ ਕਿ ਹਾਲੇ ਕਤਲ ਦੀ ਵਜ੍ਹਾ ਨਹੀਂ ਪਤਾ ਲੱਗ ਸਕੀ ਹੈ।

    Published by:Gurwinder Singh
    First published:

    Tags: Canada, Crime, Murder, NRIs