Home /News /punjab /

ਫਿਰ ਸਰਗਰਮ ਹੋਏ ਕਾਲੇ ਕੱਛੇ ਵਾਲੇ, ਹੱਥ 'ਚ ਹਥਿਆਰ ਤੇ ਸਰੀਰ 'ਤੇ ਮਲ਼ਦੇ ਤੇਲ

ਫਿਰ ਸਰਗਰਮ ਹੋਏ ਕਾਲੇ ਕੱਛੇ ਵਾਲੇ, ਹੱਥ 'ਚ ਹਥਿਆਰ ਤੇ ਸਰੀਰ 'ਤੇ ਮਲ਼ਦੇ ਤੇਲ

ਲੁਧਿਆਣਾ ਵਿੱਚ ਕਾਲੇ ਕੱਛੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ।

ਲੁਧਿਆਣਾ ਵਿੱਚ ਕਾਲੇ ਕੱਛੇ ਵਿੱਚ ਵਾਰਦਾਤ ਨੂੰ ਅੰਜਾਮ ਦੇਣ ਸਮੇਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਤਸਵੀਰਾਂ।

ਲੁਧਿਆਣਾ 'ਚ ਕਾਲਾ ਕੱਛਾ ਗਿਰੋਹ ਮੁੜ ਸਰਗਰਮ ਹੋ ਗਿਆ ਹੈ। ਇਹ ਗੈਂਗ ਅੱਧੀ ਰਾਤ ਵੇਲੇ ਵਾਰਦਾਤਾਂ ਕਰਦੇ ਹਨ। ਗੈਂਗ ਕੋਲ ਹੁੰਦੇ ਤੇਜ਼ਧਾਰ ਹਥਿਆਰ ਹੁੰਦੇ ਹਨ। ਫੜੇ ਜਾਣ ਤੋਂ ਬਚਣ ਲਈ ਸਰੀਰ 'ਤੇ ਤੇਲ ਲਾਉਂਦੇ ਹਨ।

  • Share this:
    ਲੁਧਿਆਣਾ 'ਚ ਕਾਲਾ ਕੱਛਾ ਗਿਰੋਹ ਮੁੜ ਸਰਗਰਮ ਹੋ ਗਿਆ ਹੈ। ਇਹ ਗੈਂਗ ਅੱਧੀ ਰਾਤ ਵੇਲੇ ਵਾਰਦਾਤਾਂ ਕਰਦੇ ਹਨ। ਗੈਂਗ ਕੋਲ ਹੁੰਦੇ ਤੇਜ਼ਧਾਰ ਹਥਿਆਰ ਹੁੰਦੇ ਹਨ। ਫੜੇ ਜਾਣ ਤੋਂ ਬਚਣ ਲਈ ਸਰੀਰ 'ਤੇ ਤੇਲ ਲਾਉਂਦੇ ਹਨ। ਪੁਲਿਸ ਅਫ਼ਸਰ ਦੇ ਘਰ ਵੀ ਚੋਰੀ ਕਰਨ ਦੀ ਕੋਸ਼ਿਸ਼ ਕੀਤੀ।

    ਇਸ ਗਿਰੋਹ ਦੇ ਲੋਕ ਲੁਧਿਆਣਾ ਵਿੱਚ ਲਗਾਤਾਰ ਤਬਾਹੀ ਮਚਾਉਂਦੇ ਰਹਿੰਦੇ ਹਨ, ਦੱਸਿਆ ਜਾ ਰਿਹਾ ਹੈ ਕਿ ਕਰੀਬ 6 ਤੋਂ 7 ਵਿਅਕਤੀਆਂ ਦਾ ਇਹ ਗਰੋਹ, ਜੋ ਸਿਰਫ ਟਾਈਟ ਚੱਢੀ ਪਹਿਨੇ ਅਤੇ ਸਿਰਾਂ 'ਤੇ ਬੰਦਰ ਟੋਪੀਆਂ ਪਾ ਕੇ ਆਪਣੇ ਹੱਥਾਂ ਵਿੱਚ ਤੇਜ਼ਧਾਰ ਹਥਿਆਰਾਂ ਨਾਲ ਘੁੰਮਦੇ ਦਿਖਾਈ ਦੇ ਰਹੇ ਹਨ। ਨਿਊਜ਼ 18 ਕੋਲ ਚੱਡੀ ਗਰੋਹ ਦੀ ਸੀਸੀਟੀਵੀ ਫੁਟੇਜ ਹੈ।

    ਪੁਲੀਸ ਅਨੁਸਾਰ ਚਾਰ ਤੋਂ ਪੰਜ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ ਪਰ ਅਜੇ ਵੀ ਪੁਲੀਸ ਦੇ ਹੱਥ ਖਾਲੀ ਹਨ।

    ਖ਼ਬਰ ਅੱਪਡੇਟ ਹੋ ਰਹੀ ਹੈ....
    Published by:Sukhwinder Singh
    First published:

    Tags: Crime news, Ludhiana

    ਅਗਲੀ ਖਬਰ