ਕਰਤਾਰਪੁਰ...ਹੁਣ ਦੂਰ ਨਹੀਂ ! ਅੱਜ ਹੋ ਰਿਹਾ ਇਹ ਕੰਮ


Updated: March 14, 2019, 11:30 AM IST
ਕਰਤਾਰਪੁਰ...ਹੁਣ ਦੂਰ ਨਹੀਂ ! ਅੱਜ ਹੋ ਰਿਹਾ ਇਹ ਕੰਮ
ਕਰਤਾਰਪੁਰ...ਹੁਣ ਦੂਰ ਨਹੀਂ ! ਅੱਜ ਹੋ ਰਿਹਾ ਇਹ ਕੰਮ

Updated: March 14, 2019, 11:30 AM IST
ਹੁਣ ਇੱਕ ਵਾਰ ਫਿਰ ਗੱਲ ਉਸ ਅਹਿਮ ਬੈਠਕ ਦੀ, ਜਿਸ 'ਤੇ ਅੱਜ ਪੂਰੇ ਭਾਰਤ ਦੇਸ਼ ਦੇ ਨਾਲ-ਨਾਲ ਗੁਆਂਢੀ ਸੂਬੇ ਪਾਕਿਸਤਾਨ ਦੀਆਂ ਵੀ ਨਜ਼ਰਾਂ ਟਿਕੀਆਂ ਹਨ। ਅੱਜ ਕਰਤਾਰਪੁਰ ਲਾਂਘੇ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਾਲੇ ਹੋਣ ਜਾ ਰਹੀ ਅਹਿਮ ਬੈਠਕ ਦੀ ਹੈ।

ਥੋੜ੍ਹੀ ਦੇਰ ਬਾਅਦ ਅਟਾਰੀ ਬਾਰਡਰ ਵਿਖੇ ਇਹ ਬੈਠਕ ਹੋਵੇਗੀ। ਭਾਰਤ-ਪਾਕਿਸਤਾਨ ਦੇ ਅਧਿਕਾਰੀ ਬੈਠਕ ਲਈ ਬਾਰਡਰ ਤੇ ਪਹੁੰਚ ਚੁੱਕੇ ਹਨ। ਹੋਣ ਜਾ ਰਹੀ ਹੈ। ਭਾਰਤ ਵਾਲੇ ਪਾਸੇ ਅਟਾਰੀ ਸਰਹੱਦ 'ਤੇ ਇਹ ਬੈਠਕ ਹੋਵੇਗੀ, ਜੋ ਕਰੀਬ ਸਾਢੇ 10 ਵਜੇ ਸ਼ੁਰੂ ਹੋਵੇਗੀ।

ਜਾਣਕਾਰੀ ਮੁਤਾਬਿਕ ਇਸ ਬੈਠਕ ਵਿੱਚ ਕਰਤਾਰਪੁਰ ਲਾਂਘੇ ਅਤੇ ਉਸ ਦੀ ਅਲਾਈਨਮੈਂਟ 'ਤੇ ਚਰਚਾ ਕੀਤੀ ਜਾਵੇਗੀ। ਨਾਲ ਹੀ ਸ਼ਰਧਾਲੂਆਂ ਦੀ ਗਿਣਤੀ ਸਣੇ ਲਾਂਘਾ ਕਰਾਸ ਕਰਨ ਦੀ ਪ੍ਰਕਿਰਿਆ 'ਤੇ ਚਰਚਾ ਹੋਵੇਗੀ।ਮੰਨਿਆ ਜਾ ਰਿਹਾ ਕਿ ਬੈਠਕ ਦੌਰਾਨ ਭਾਰਤ ਵੀਜ਼ਾ ਫ਼ਰੀ ਐਂਟਰੀ ਦੀ ਮੰਗ ਪਾਕਿਸਤਾਨ ਸਾਹਮਣੇ ਰੱਖ ਸਕਦਾ ਹੈ। ਇਸ ਤੋਂ ਇਲਾਵਾ ਖ਼ਾਲਿਸਤਾਨ ਦਾ ਮੁੱਦਾ ਵੀ ਬੈਠਕ ਵਿੱਚ ਅਹਿਮ ਰਹਿ ਸਕਦਾ।

 

First published: March 14, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...