ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਦਿੱਤੀ ਧਮਕੀ....

 • Share this:
  ਪੰਜਾਬ ‘ਚ ਫੜੇ ਗਏ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ TERROR MODULE ਜਾਂਚ ਦੇ ਮੁੱਦੇ ਤੇ ਸਿਆਸਤ ਤੇਜ਼  ਗਈ ਹੈ। ਉਥੇ ਖਾਲਿਸਤਾਨ ਜ਼ਿੰਦਾਬਾਦ ਫੋਰਸ ਨੇ ਚਿੱਠੀ ਲਿਖ ਕੇ ਭਾਰਤੀ ਏਜੰਸੀਆਂ ਅਤੇ ਮੁੱਖ ਮੰਤਰੀ ਨੂੰ ਪੰਜਾਬ ਨੂੰ ਧਮਕੀ ਭਰੀ ਚਿੱਠੀ ਭੇਜੀ ਹੈ।

  ਕੇਜ਼ੈਡਐਫ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਵਿਚ ਨਿਰਦੋਸ਼ਾਂ ਉਪਰ ਜ਼ੁਲਮ ਬੰਦ ਨਾ ਕੀਤਾ ਗਿਆ ਤਾਂ ਇਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਨ੍ਹਾਂ ਪੁਲਿਸ ਅਫਸਰਾਂ ਨੂੰ ਧਮਕੀ ਦਿੱਤੀ ਕਿ ਉਹ ਆਪਣੇ ਪਰਿਵਾਰਾਂ ਨੂੰ ਸਾਂਭ ਲੈਣ, ਕਿਸੇ ਵੇਲੇ ਕੁਝ ਵੀ ਹੋ ਸਕਦਾ ਹੈ। ਚਿੱਠੀ ਵਿੱਚ ਕਿਹਾ ਕਿ ਖਾਲਿਸਤਾਨ ਸਾਡਾ ਹੱਕ ਹੈ ਅਤੇ ਇਸਦੀ ਪ੍ਰਾਪਤੀ ਲਈ ਅਸੀਂ ਆਖਰੀ ਸਵਾਸਾਂ ਤੱਕ ਲੜਾਂਗੇ।

  Khalistan Zindabad Force threatens ....


   
  First published: