ਖੰਨਾ ਵਿਚ ਝੁੱਗੀਆ ਨੂੰ ਲੱਗੀ ਅੱਗ, ਲੋਕ ਹੋਏ ਬੇਘਰ

News18 Punjabi | News18 Punjab
Updated: June 2, 2020, 10:48 AM IST
share image
ਖੰਨਾ ਵਿਚ ਝੁੱਗੀਆ ਨੂੰ ਲੱਗੀ ਅੱਗ, ਲੋਕ ਹੋਏ ਬੇਘਰ
ਖੰਨਾ ਵਿਚ ਝੁੱਗੀਆ ਨੂੰ ਲੱਗੀ ਅੱਗ, ਲੋਕ ਹੋਏ ਬੇਘਰ

  • Share this:
  • Facebook share img
  • Twitter share img
  • Linkedin share img
ਖੰਨਾ ਦੀ ਬਰਵਾਲਾ ਚੌਕੀ ਦੇ ਅਧੀਨ ਆਉਦੇ ਖੇਤਰ ਵਿਚ ਮਜਦੂਰ ਪਰਿਵਾਰਾਂ ਦੀਆ ਝੁੱਗੀਆ ਨੂੰ ਅੱਗ ਲੱਗ ਗਈ ਹੈ। ਜਿਸ ਕਾਰਨ ਝੁੱਗੀਆ ਵਿਚ ਪਿਆ ਸਾਰਾ ਸਮਾਨ ਸੜ ਗਿਆ ਹੈ। ਇਸ ਅੱਗ ਵਿਚ ਕਿਸੇ ਦੀ ਜਾਨ ਦਾ ਕੋਈ ਨੁਕਸਾਨ ਨਹੀ ਹੋਇਆ। ਅੱਗ ਲੱਗਣ ਦਾ ਕਾਰਨ ਬਿਜਲੀ ਦੀਆ ਤਾਰਾਂ ਵਿਚੋ ਅੱਗ ਨਿਕਲਣਾ ਦੱਸਿਆ ਜਾ ਰਿਹਾ ਹੈ।


ਅੱਗ ਲੱਗਣ ਨਾਲ ਚਾਰ ਪਰਰਿਵਾਰ ਬੇਘਰ ਹੋ ਗਏ ਹਨ। ਇਹਨਾਂ ਪਰਿਵਾਰਾਂ ਵਿਚੋ ਇਕ ਪਰਿਵਾਰ ਵਿਚ ਇਕ ਮਹਿਲਾ ਅਤੇ ਉਸਦੀਆ ਪੰਜ ਬੇਟੀਆ ਹਨ। ਇਸ ਘਟਨਾ ਬਾਰੇ ਪੁਲਿਸ ਨੇ ਦੱਸਿਆ ਹੈ ਕਿ ਸਮਾਜਸੇਵੀਆ ਦੀ ਮਦਦ ਨਾਲ ਇਹਨਾ ਪਰਿਵਾਰ ਦੀ ਜਰੂਰਤ ਦਾ ਹਰ ਸਮਾਨ ਦਿੱਤਾ ਜਾ ਰਿਹਾ ਹੈ। 5 ਬੱਚੀਆ ਦੀ ਮਾਂ ਆਪਣੇ ਪਰਿਵਾਰ ਲਈ ਜਰੂਰੀ ਸਮਾਨ ਲੈ ਕੇ ਰੱਖ ਰਹੀ ਹੈ।
First published: June 2, 2020, 10:48 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading