ਖੰਨਾ: ਅਜੀਬੋ ਗਰੀਬ ਮਾਮਲਾ, ਮੋਬਾਈਲ 'ਤੇ ਮੈਸੇਜ ਆਉਣ ਤੋਂ ਬਾਅਦ ਘਰ 'ਚ ਲੱਗ ਜਾਂਦੀ ਹੈ ਅੱਗ...ਵੇਖੋ ਵੀਡੀਓ

News18 Punjabi | News18 Punjab
Updated: April 4, 2021, 12:24 PM IST
share image
ਖੰਨਾ: ਅਜੀਬੋ ਗਰੀਬ ਮਾਮਲਾ, ਮੋਬਾਈਲ 'ਤੇ ਮੈਸੇਜ ਆਉਣ ਤੋਂ ਬਾਅਦ ਘਰ 'ਚ ਲੱਗ ਜਾਂਦੀ ਹੈ ਅੱਗ...ਵੇਖੋ ਵੀਡੀਓ
ਖੰਨਾ: ਗਰੀਬ ਮਾਮਲਾ, ਮੋਬਾਈਲ 'ਤੇ ਮੈਸੇਜ ਆਉਣ ਤੋਂ ਬਾਅਦ ਘਰ 'ਚ ਲੱਗ ਜਾਂਦੀ ਹੈ ਅੱਗ..

  • Share this:
  • Facebook share img
  • Twitter share img
  • Linkedin share img
ਖੰਨਾ ਵਿਚ ਇਕ ਪਰਿਵਾਰ ਦਹਿਸ਼ਤ ਦੇ ਪਰਛਾਵੇਂ ਹੇਠ ਹੈ। ਇਸ ਪਰਿਵਾਰ ਨਾਲ ਅਜੀਬ ਘਟਨਾ ਵਾਪਰ ਰਹੀ ਹੈ। ਮਾਮਲਾ ਅਜੀਬ ਹੈ ਇਥੇ ਇਕ ਪਰਿਵਾਰ ਦੇ ਘਰ ਵਿਚ ਅਜੀਬ ਢੰਗ ਨਾਲ ਅੱਗ ਲੱਗ ਜਾਂਦੀ ਹੈ। ਅਜਿਹਾ ਨਿੱਤ ਵਾਪਰ ਰਿਹਾ ਹੈ। ਮਾਮਲਾ ਪੁਲਿਸ ਕੋਲ ਪਹੁੰਚ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ।

ਵੇਖੋ ਖਾਸ ਰਿਪੋਰਟ..

Published by: Gurwinder Singh
First published: April 4, 2021, 12:24 PM IST
ਹੋਰ ਪੜ੍ਹੋ
ਅਗਲੀ ਖ਼ਬਰ