• Home
  • »
  • News
  • »
  • punjab
  • »
  • KULJIT NAGRA REFUSES TO BECOME MINISTER SAYS I HAVE RESIGNED FROM LEGISLATURE AGAINST AGRICULTURE LAWS

ਕੁਲਜੀਤ ਨਾਗਰਾ ਨਹੀਂ ਬਣਨਗੇ ਮੰਤਰੀ, ਕਿਹਾ-ਮੈਂ ਖੇਤੀ ਕਾਨੂੰਨਾਂ ਖਿਲਾਫ ਵਿਧਾਇਕੀ ਤੋਂ ਅਸਤੀਫਾ ਦੇ ਚੁੱਕਾ ਹਾਂ

ਕੁਲਜੀਤ ਨਾਗਰਾ ਨਹੀਂ ਬਣਨਗੇ ਮੰਤਰੀ, ਕਿਹਾ-ਮੈਂ ਖੇਤੀ ਕਾਨੂੰਨਾਂ ਖਿਲਾਫ ਵਿਧਾਇਕੀ ਤੋਂ ਅਸਤੀਫਾ ਦੇ ਚੁੱਕਾਂ ਹਾਂ

ਕੁਲਜੀਤ ਨਾਗਰਾ ਨਹੀਂ ਬਣਨਗੇ ਮੰਤਰੀ, ਕਿਹਾ-ਮੈਂ ਖੇਤੀ ਕਾਨੂੰਨਾਂ ਖਿਲਾਫ ਵਿਧਾਇਕੀ ਤੋਂ ਅਸਤੀਫਾ ਦੇ ਚੁੱਕਾਂ ਹਾਂ

  • Share this:
    ਨਵੀਂ ਕੈਬਨਿਟ ਵਿਚ ਨਾਮ ਆਉਣ ਤੋਂ ਬਾਅਦ ਕੁਲਜੀਤ ਨਾਗਰਾ ਦੇ ਸਮਰਥਕਾਂ ਵਿਚ ਖੁਸ਼ੀ ਦੀ ਲਹਿਰ ਹੈ ਪਰ ਹੁਣ ਉਨ੍ਹਾਂ ਨੇ ਆਖ ਦਿੱਤਾ ਹੈ ਕਿ ਉਹ ਇਹ ਅਹੁਦਾ ਨਹੀਂ ਲੈ ਸਕਦੇ।

    ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮੀਡੀਆ ਰਾਹੀਂ ਇਸ ਦਾ ਪਤਾ ਲੱਗਾ ਸੀ ਕਿ ਉਨ੍ਹਾਂ ਦੀ ਨਵੀਂ ਕੈਬਨਿਟ ਵਿਚ ਚੋਣ ਹੋਈ ਹੈ। ਉਨ੍ਹਾਂ ਕਿਹਾ ਕਿ ਮੈ ਕੈਬਨਿਟ ਦਾ ਹਿੱਸਾ ਨਹੀਂ ਬਣ ਸਕਦਾ। ਕਿਉਂਕਿ ਮੈਂ ਖੇਤੀ ਕਾਨੂੰਨਾਂ ਖਿਲਾਫ ਆਪਣਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਭੇਜ ਦਿੱਤਾ ਸੀ।

    ਉਨ੍ਹਾਂ ਕਿਹਾ ਕਿ ਮੈਂ 3 ਕਾਨੂੰਨਾਂ ਦੇ ਵਿਰੁੱਧ ਵਿਧਾਨ ਸਭਾ ਤੋਂ ਅਸਤੀਫਾ ਦੇ ਦਿੱਤਾ ਸੀ। ਅਸੈਂਬਲੀ ਦੇ ਸਪੀਕਰ ਨੇ ਮੇਰਾ ਅਸਤੀਫਾ ਵਾਪਸ ਕਰ ਦਿੱਤਾ ਸੀ ਪਰ ਇਸ ਤੋਂ ਬਾਅਦ ਮੈਂ ਦੁਬਾਰਾ ਆਪਣਾ ਅਸਤੀਫਾ ਸਪੀਕਰ ਨੂੰ ਭੇਜ ਦਿੱਤਾ ਹੈ।

    ਇਸ ਲਈ ਮੈਂ ਮੰਤਰੀ ਮੰਡਲ ਦਾ ਮੈਂਬਰ ਨਹੀਂ ਬਣ ਸਕਦਾ, ਮੈਂ ਅਜੇ ਵੀ ਆਪਣੇ ਪੁਰਾਣੇ ਸਟੈਂਡ ਤੇ ਕਾਇਮ ਹਾਂ।
    Published by:Gurwinder Singh
    First published: