ਕੱਲ੍ਹ KMP 'ਤੇ ਲੱਗਣ ਵਾਲੇ ਧਰਨੇ ਚ ਸ਼ਾਮਿਲ ਹੋਵੇਗਾ ਲੱਖਾ ਸਿਧਾਣਾ, ਆਪਣੇ ਸਮਰਥਕਾਂ ਨਾਲ ਅੱਜ ਦਿੱਲੀ ਵੱਲ ਕਰੇਗਾ ਕੂਚ

News18 Punjabi | News18 Punjab
Updated: April 9, 2021, 11:27 AM IST
share image
ਕੱਲ੍ਹ KMP 'ਤੇ ਲੱਗਣ ਵਾਲੇ ਧਰਨੇ ਚ ਸ਼ਾਮਿਲ ਹੋਵੇਗਾ ਲੱਖਾ ਸਿਧਾਣਾ, ਆਪਣੇ ਸਮਰਥਕਾਂ ਨਾਲ ਅੱਜ ਦਿੱਲੀ ਵੱਲ ਕਰੇਗਾ ਕੂਚ

  • Share this:
  • Facebook share img
  • Twitter share img
  • Linkedin share img


26 ਜਨਵਰੀ ਹਿੰਸਾ ਦਾ ਆਰੋਪੀ ਤੇ ਦਿੱਲੀ ਪੁਲਿਸ ਵੱਲੋਂ 1 ਲੱਖ ਦਾ ਇਨਾਮੀ ਲੱਖਾ ਸਿਧਾਣਾ ਅੱਜ ਆਪਣੇ ਸਮਰਥਕਾਂ ਨਾਲ ਦਿੱਲੀ ਵੱਲ ਕੂਚ ਕਰੇਗਾ।
ਕੱਲ੍ਹ ਕਿਸਾਨਾਂ ਵੱਲੋਂ KMP ਨੂੰ ਜਾਮ ਕਰਨ ਦਾ ਸੱਦਾ ਦਿੱਤਾ ਗਿਆ ਹੈ ਜਿਸਦੀ ਹਾਮੀ ਲੱਖੇ ਵੱਲੋਂ ਵੀ ਭਰੀ ਗਈ ਹੈ, ਆਪਣਾ ਸਮਰਥਨ ਦੇਣ ਲੱਖਾ ਸਿਧਾਣਾ ਅੱਜ ਦਿੱਲੀ ਵੱਲ ਕੂਚ ਕਰ ਰਿਹਾ ਹੈ। ਦੇਖਣ ਯੋਗ ਗੱਲ ਇਹ ਹੋਵੇਗੀ ਕਿ ਦਿੱਲੀ ਪੁਲਿਸ ਉਸਨੂੰ ਗ੍ਰਿਫਤਾਰ ਕਰਦੀ ਹੈ ਜਾਂ ਫਿਰ ਨਹੀਂ।
Published by: Abhishek Bhardwaj
First published: April 9, 2021, 11:27 AM IST
ਹੋਰ ਪੜ੍ਹੋ
ਅਗਲੀ ਖ਼ਬਰ