Home /News /punjab /

ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ ਪੋਸਟਰ ਲਗਾਉਣ 'ਤੇ ਹੋਵੇਗੀ ਸਿੱਧੀ FIR

ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ ਪੋਸਟਰ ਲਗਾਉਣ 'ਤੇ ਹੋਵੇਗੀ ਸਿੱਧੀ FIR

ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ ਪੋਸਟਰ ਲਗਾਉਣ 'ਤੇ ਹੋਵੇਗੀ ਸਿੱਧੀ FIR

ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ ਪੋਸਟਰ ਲਗਾਉਣ 'ਤੇ ਹੋਵੇਗੀ ਸਿੱਧੀ FIR

  • Share this:
    ਹੁਣ ਸਰਕਾਰੀ ਸਕੂਲਾਂ ਦੀਆਂ ਕੰਧਾਂ 'ਤੇ ਪੋਸਟ ਲਗਾਉਣਾ  ਮਹਿੰਗਾ ਪੈ ਸਕਦਾ ਹੈ। ਜੀ ਹਾਂ ਕੰਧਾਂ 'ਤੇ ਪੋਸਟਰ ਲਗਾਉਣ 'ਤੇ  ਸਿੱਧੀ FIR ਹੋਵੇਗੀ। ਸਿੱਖਿਆ ਵਿਭਾਗ ਨੇ ਇਹ ਹਦਾਇਤਾਂ ਜਾਰੀ ਕੀਤੀਆਂ ਹਨ। ਇਸਦੇ ਲਈ ਸਾਰੇ ਜ਼ਿਲਿਆਂ ਦੇ DEO ਤੇ ਸਕੂਲ ਮੁਖੀਆਂ ਨੂੰ ਜਾਂਚ ਕਰਨ ਲਈ ਕਿਹਾ ਹੈ। ਪੋਸਟਰ ਲਗਾਉਣ ਵਾਲੇ ਸ਼ਖਸ਼ ਜਾਂ ਏਜੰਸੀ ਖਿਲਾਫ ਕਾਰਵਾਈ ਹੋਵੇਗੀ।  ਇਹ Punjab Defacement Property Act 1997 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ।

    ftp://punjabinews18@192.168.126.194/2019/10_2019/31-10-2019/RegardingadvertisementsofSchoolwalls29_10_2019.pdf

    ਸਿੱਖਿਆ ਵਿਭਾਗ ਵੱਲੋਂ ਜਾਰੀ ਕੀਤਾ ਨੋਟਿਸ ਵੇਖਣ ਲਈ ਲਿੰਕ ਤੇ ਕਲਿਕ ਕਰੋ

    RegardingadvertisementsofSchoolwalls29_10_2019
    First published:

    Tags: Fir, Government School

    ਅਗਲੀ ਖਬਰ