Home /News /punjab /

2019 ਲੋਕ ਸਭਾ ਚੋਣਾਂ: ਵੋਟਿੰਗ ਦਾ ਸਮਾਂ ਖਤਮ, ਕਤਾਰਾਂ 'ਚ ਲੱਗੇ ਲੋਕ ਪਾ ਸਕਣਗੇ ਵੋਟ

 • Share this:
  2019 ਲੋਕ ਸਭਾ ਚੋਣਾਂ ਦਾ 7ਵੇਂ ਅਤੇ ਆਖ਼ਰੀ ਗੇੜ ਲਈ ਵੋਟਿੰਗ ਦਾ ਸਮਾਂ ਖਤਮ ਹੋ ਗਿਆ ਹੈ। ਫਿਲਹਾਲ ਕਤਾਰਾਂ 'ਚ ਲੱਗੇ ਲੋਕ ਵੋਟ ਪਾ ਸਕਣਗੇ। ਹੁਣ ਤੱਕ ਪੰਜਾਬ 'ਚ 60 ਫੀਸਦ ਤੋਂ ਵੱਧ ਵੋਟਿੰਗ ਹੋਈ ਹੈ।

  ਹੁਣ ਤੱਕ ਕਿੱਥੇ ਪਈਆਂ ਕਿੰਨੀਆਂ ਵੋਟਾਂ-

  ਪਟਿਆਲਾ 64.18%

  ਗੁਰਦਾਸਪੁਰ 61.13%

  ਅੰਮ੍ਰਿਤਸਰ 52.47%

  ਖਡੂਰ ਸਾਹਿਬ 56.77%

  ਜਲੰਧਰ 56.44%

  ਹੁਸ਼ਿਆਰਪੁਰ 57.00%

  ਅਨੰਦਪੁਰ ਸਾਹਿਬ 56.76%

  ਲੁਧਿਆਣਾ 57.47%

  ਫਤੇਹਗਢ੍ਹ ਸਾਹਿਬ 58.21%

  ਫ਼ਰੀਦਕੋਟ 57.39%

  ਫ਼ਿਰੋਜ਼ਪੁਰ 63.11%

  ਬਠਿੰਡਾ 62.24%

  ਸੰਗਰੂਰ 62.67%

  ਚੰਡੀਗੜ੍ਹ 63.57%

  First published:

  Tags: Lok Sabha Election 2019, Lok Sabha Polls 2019

  ਅਗਲੀ ਖਬਰ