Home /punjab /

Ludhiana: ਬਸਤੀ ਜੋਧੇਵਾਲ `ਚ 6 ਸਾਲਾਂ ਬੱਚੀ ਨਾਲ ਜਬਰ ਜਨਾਹ

Ludhiana: ਬਸਤੀ ਜੋਧੇਵਾਲ `ਚ 6 ਸਾਲਾਂ ਬੱਚੀ ਨਾਲ ਜਬਰ ਜਨਾਹ

 ਇਲਾਕਾ

 ਇਲਾਕਾ ਨਿਵਾਸੀ ਅਤੇ ਬੱਚੀ ਦੇ ਮਾਂ- ਪਿਉ ਦਾ ਕਹਿਣਾ ਇਹ ਹੈ ਕਿ ਪੁਲਿਸ ਸਹੀ ਤਰੀਕੇ ਨਾਲ ਮਾਮਲੇ ਦ

 ਇਲਾਕਾ ਨਿਵਾਸੀ ਅਤੇ ਬੱਚੀ ਦੇ ਮਾਂ- ਪਿਉ ਦਾ ਕਹਿਣਾ ਇਹ ਹੈ ਕਿ ਪੁਲਿਸ ਸਹੀ ਤਰੀਕੇ ਨਾਲ ਮਾਮਲੇ ਦੀ ਕਾਰਵਾਈ ਨਹੀਂ ਕਰ ਰਹੀ।ਮਾਮਲੇ ਦੇ ਇੱਕ ਆਰੋਪੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।ਲੇਕਿਨ ਦੂਸਰਾ ਆਰੋਪੀ ਅਜੇ ਵੀ ਫਰਾਰ ਹੈ ਅਤੇ ਉਸ ਉੱਤੇ ਚੋਰੀ ਦਾ ਇਲਜ਼ਾਮ ਲਗਾ ਕੇ ਵੱੱਖ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਜਦਕਿ ਉਹ ਵੀ ਇਸ ਜਬਰ

ਹੋਰ ਪੜ੍ਹੋ ...
 • Share this:
  ਸ਼ਿਵਮ ਮਹਾਜਨ

  ਲੁਧਿਆਣਾ: ਬਸਤੀ ਜੋਧੇਵਾਲ ਦੇ ਇਲਾਕੇ ਦੇ ਨੇੜੇ ਇਕ 6 ਸਾਲ ਦੀ ਬੱਚੀ ਦੇ ਜਬਰ ਜਨਾਹ ਦਾ ਮਾਮਲਾ ਨਿਕਲ ਕੇ ਸਾਹਮਣੇ ਆਉਂਦਾ ਹੈ।ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਲਾਕਾ ਨਿਵਾਸੀ ਅਤੇ ਬੱਚੀ ਦੇ ਮਾਂ- ਪਿਉ ਦਾ ਕਹਿਣਾ ਇਹ ਹੈ ਕਿ ਪੁਲਿਸ ਸਹੀ ਤਰੀਕੇ ਨਾਲ ਮਾਮਲੇ ਦੀ ਕਾਰਵਾਈ ਨਹੀਂ ਕਰ ਰਹੀ।ਮਾਮਲੇ ਦੇ ਇੱਕ ਆਰੋਪੀ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।

  ਲੇਕਿਨ ਦੂਸਰਾ ਆਰੋਪੀ ਅਜੇ ਵੀ ਫਰਾਰ ਹੈ ਅਤੇ ਉਸ ਉੱਤੇ ਚੋਰੀ ਦਾ ਇਲਜ਼ਾਮ ਲਗਾ ਕੇ ਵੱੱਖ ਧਾਰਾਵਾਂ ਦਰਜ ਕੀਤੀਆਂ ਗਈਆਂ ਹਨ। ਜਦਕਿ ਉਹ ਵੀ ਇਸ ਜਬਰ ਜਨਾਹ ਦਾ ਹਿੱਸਾ ਹੈ।ਇਸ ਮਾਮਲੇ ਦੇ ਚੱਲਦੇ ਪੀੜਤ ਮਾਂ-ਪਿਓ ਅਤੇ ਇਲਾਕਾ ਨਿਵਾਸੀਆਂ 'ਚ ਰੋਸ ਵੇਖਣ ਨੂੰ ਮਿਲ ਰਿਹਾ, ਜਿਸ ਕਰਕੇ ਉਨ੍ਹਾਂ ਨੇ ਥਾਣਾ ਬਸਤੀ ਜੋਧੇਵਾਲ ਦੇ ਬਾਹਰ ਭੂੰਜੇ ਬੈਠ ਕੇ ਧਰਨਾ ਪ੍ਰਦਰਸ਼ਨ ਦਿੱਤਾ ਅਤੇ ਬਣਦੇ ਇਨਸਾਫ਼ ਦੀ ਮੰਗ ਕੀਤੀ।
  Published by:Amelia Punjabi
  First published:

  Tags: Ludhiana, Protest, Rape, Rape case

  ਅਗਲੀ ਖਬਰ