ਸ਼ਿਵਮ ਮਹਾਜਨ
ਰਾਮਲੀਲਾ ਭਾਰਤ ਦੀ ਸਭ ਤੋਂ ਪੁਰਾਣੀ ਅਤੇ ਪਵਿੱਤਰ ਨਾਟਕ ਕਲਾਂ ਹੈ। ਪਰ ਕਰੋਨਾ ਦੇ ਚਲਦਿਆਂ ਬੀਤੇ 2 ਸਾਲਾਂ ਤੋਂ ਇਹਨੂੰ ਬੰਦ ਕਰ ਦਿੱਤਾ ਗਿਆ ਸੀ। ਕਿਉਂਕਿ ਰਾਮਲੀਲਾ 'ਚ ਲੋਕਾਂ ਦਾ ਹਜ਼ੂਮ ਅਤੇ ਇਕੱਠ ਹੋ ਜਾਂਦਾ ਹੈ ਜਿਸ ਕਰਕੇ ਮਹਾਂਮਾਰੀ ਨਾ ਫੈਲੇ ਤਾਂ ਇਸ ਨੂੰ ਸੁਰੱਖਿਆ ਕਾਰਨ ਬੰਦ ਕਰਨਾ ਪੈ ਗਿਆ ਸੀ। ਪਰ ਹੁਣ ਦੁਬਾਰਾ ਇਕੱਠ ਹੋਣਗੇਂ ਅਤੇ ਵੱਡੇ ਵੱਡੇ ਪੰਡਾਲਾਂ 'ਚ ਰਾਮਲੀਲਾ ਬੜੇ ਧੂਮਧਾਮ ਨਾਲ ਹੋਵੇਗੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Ram Navami, Ramayan