Home /punjab /

Ludhiana: ਗ੍ਰਿਫਤਾਰੀ ਤੋਂ ਬਾਅਦ ਲੰਗੜਾਉਂਦਾ ਹੋਇਆ ਕੋਰਟ ਪੁਹੰਚਿਆ ਅਨਿਲ ਅਰੋੜਾ

ਸ੍ਰੀ

ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗਲਤ ਟਿੱਪਣੀ ਕਰਨ ਵਾਲੇ ਅਨਿਲ ਅਰੋੜਾ ਨੂੰ ਪੁਲਿਸ ਨੇ ਗ੍ਰਿਫ਼ਤਾਰ

ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗਲਤ ਟਿੱਪਣੀ ਕਰਨ ਵਾਲੇ ਅਨਿਲ ਅਰੋੜਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਪੇਸ਼ ਕੀਤਾ ਕੋਰਟ ਵਿੱਚ। ਲੰਗੜਾਉਂਦਾ ਹੋਇਆ ਕੋਰਟ ਵਿੱਚ ਪੁਹੰਚਿਆ ਅਨਿਲ ਅਰੋੜਾ, ਲੰਮੇ ਸਮੇਂ ਤੋਂ ਉਸ ਦੀ ਗ੍ਰਿਫਤਾਰੀ ਅਤੇ ਸਜ਼ਾ ਦੇਣ ਦੀ ਮੰਗ ਕਰ ਰਹੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਤਾਈ ਖੁਸ਼ੀ। ਪੁਲਿਸ ਦਾ ਜਤਾਇਆ ਆਭਾਰ 

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ, ਲੁਧਿਆਣਾ:

    ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਗਲਤ ਟਿੱਪਣੀ ਕਰਨ ਵਾਲੇ ਅਨਿਲ ਅਰੋੜਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਪੇਸ਼ ਕੀਤਾ ਕੋਰਟ ਵਿੱਚ। ਲੰਗੜਾਉਂਦਾ ਹੋਇਆ ਕੋਰਟ ਵਿੱਚ ਪੁਹੰਚਿਆ ਅਨਿਲ ਅਰੋੜਾ, ਲੰਮੇ ਸਮੇਂ ਤੋਂ ਉਸ ਦੀ ਗ੍ਰਿਫਤਾਰੀ ਅਤੇ ਸਜ਼ਾ ਦੇਣ ਦੀ ਮੰਗ ਕਰ ਰਹੇ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਤਾਈ ਖੁਸ਼ੀ। ਪੁਲਿਸ ਦਾ ਜਤਾਇਆ ਆਭਾਰ
    Published by:Amelia Punjabi
    First published:

    Tags: Arrest, Court, Ludhiana, Punjab

    ਅਗਲੀ ਖਬਰ