Home /punjab /

ਵੱਡੇ-ਵੱਡੇ ਵਾਅਦਿਆਂ ਤੋਂ ਬਾਅਦ ਵੀ ਸਾਫ਼ ਨਹੀਂ ਹੋਇਆ ਬੁੱਢਾ ਨਾਲਾ, 'ਤੇ ਹੁਣ...

ਵੱਡੇ-ਵੱਡੇ ਵਾਅਦਿਆਂ ਤੋਂ ਬਾਅਦ ਵੀ ਸਾਫ਼ ਨਹੀਂ ਹੋਇਆ ਬੁੱਢਾ ਨਾਲਾ, 'ਤੇ ਹੁਣ...

ਭਾਵੇਂ

ਭਾਵੇਂ ਕੂੜੇ ਕਰਕਟ ਦੀ ਘਾਟ ਹੁਣ ਬੁੱਢੇ ਨਾਲੇ ਵਿੱਚ ਵੇਖਣ ਨੂੰ ਮਿਲਦੀ ਹੈ। ਪਰ ਫਿਰ ਵੀ ਫੈਕਟਰੀਆਂ

ਲੁਧਿਆਣਾ: ਬੁੱਢਾ ਨਾਲਾ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ। ਜਿਸ ਨੂੰ ਸਾਫ ਕਰਨ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ,ਵੱਖ-ਵੱਖ ਐਨਜੀਓ,ਵੱਖ-ਵੱਖ ਸੰਸਥਾਵਾਂ ਜ਼ੋਰ ਦਿੰਦੀਆਂ ਹਨ। ਪਰ ਅਜੇ ਤੱਕ ਬੁੱਢੇ ਨਾਲੇ ਦਾ ਪਾਣੀ ਦਾ ਰੰਗ ਸਾਫ ਨਹੀਂ ਹੋ ਸਕਿਆ। ਭਾਵੇਂ ਕੂੜੇ ਕਰਕਟ ਦੀ ਘਾਟ ਹੁਣ ਬੁੱਢੇ ਨਾਲੇ ਵਿੱਚ ਵੇਖਣ ਨੂੰ ਮਿਲਦੀ ਹੈ। ਪਰ ਫਿਰ ਵੀ ਫੈਕਟਰੀਆਂ ਦਾ ਪਾਣੀ ਅਤੇ ਘਰਾਂ ਦੀ ਰਹਿੰਦ ਖੂੰਹਦ ਦਾ ਨਿਬੇਡ਼ਾ ਇਸਦੇ ਵਿੱਚ ਹੀ ਕੀਤਾ ਜਾਂਦਾ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਬੁੱਢਾ ਨਾਲਾ ਲੁਧਿਆਣਾ ਸ਼ਹਿਰ ਦੇ ਵਿੱਚ ਸਭ ਤੋਂ ਵੱਡਾ ਮੁੱਦਾ ਹੈ। ਜਿਸ ਨੂੰ ਸਾਫ ਕਰਨ ਦੇ ਲਈ ਵੱਖ-ਵੱਖ ਸਿਆਸੀ ਪਾਰਟੀਆਂ ,ਵੱਖ-ਵੱਖ ਐਨਜੀਓ,ਵੱਖ-ਵੱਖ ਸੰਸਥਾਵਾਂ ਜ਼ੋਰ ਦਿੰਦੀਆਂ ਹਨ। ਪਰ ਅਜੇ ਤੱਕ ਬੁੱਢੇ ਨਾਲੇ ਦਾ ਪਾਣੀ ਦਾ ਰੰਗ ਸਾਫ ਨਹੀਂ ਹੋ ਸਕਿਆ। ਭਾਵੇਂ ਕੂੜੇ ਕਰਕਟ ਦੀ ਘਾਟ ਹੁਣ ਬੁੱਢੇ ਨਾਲੇ ਵਿੱਚ ਵੇਖਣ ਨੂੰ ਮਿਲਦੀ ਹੈ। ਪਰ ਫਿਰ ਵੀ ਫੈਕਟਰੀਆਂ ਦਾ ਪਾਣੀ ਅਤੇ ਘਰਾਂ ਦੀ ਰਹਿੰਦ ਖੂੰਹਦ ਦਾ ਨਿਬੇਡ਼ਾ ਇਸਦੇ ਵਿੱਚ ਹੀ ਕੀਤਾ ਜਾਂਦਾ।

    ਜਿਸ ਦੇ ਚਲਦਿਆਂ ਅੱਜ ਵੀ ਬੁੱਢੇ ਨਾਲੇ ਦਾ ਪਾਣੀ ਦਾ ਰੰਗ ਕਾਲਾ ਹੈ।ਸਮਾਜ ਸੇਵੀ ਟੀਟੂ ਬਾਣੀਆਂ ਵੱਲੋਂ ਰਵਨੀਤ ਬਿੱਟੂ 'ਤੇ ਇਲਜ਼ਾਮ ਲਗਾਏ ਗਏ ਹਨ। ਟੀਟੂ ਬਾਣੀਏ ਦਾ ਕਹਿਣਾ ਸੀ ਕਿ ਰਵਨੀਤ ਬਿੱਟੂ ਨੇ ਕਿਹਾ ਸੀ ,ਮੈਂ ਤਿੰਨ ਸਾਲ ਦੇ ਵਿੱਚ ਬੁੱਢੇ ਨਾਲੇ ਨੂੰ ਸਾਫ ਕਰ ਦੇਵਾਂਗਾ। ਪਰ ਅਜੇ ਤੱਕ ਬੁੱਢੇ ਨਾਲੇ ਦਾ ਪਾਣੀ ਸਾਫ ਨਹੀਂ ਹੋਇਆ ਜਿਸ ਦੇ ਚੱਲਦੇ ਉਨ੍ਹਾਂ ਨੇ ਕਿਹਾ ਹੈ। ਜਿਸ ਕਰਕੇ ਮੈਂ ਇਸ ਦੀ ਸ਼ਿਕਾਇਤ ਰਵਨੀਤ ਬਿੱਟੂ ਦੇ ਮਾਤਾ ਜੀ ਨੂੰ ਕਰਾਂਗਾ।
    Published by:rupinderkaursab
    First published:

    Tags: Budda, Ludhiana, Pollution, Punjab

    ਅਗਲੀ ਖਬਰ