Home /punjab /

Ludhiana: Bullet ਦੇ ਪਟਾਕੇ ਪਾਉਣੇ ਤੁਹਾਨੂੰ ਪੈ ਸਕਦੇ ਹਨ ਮਹਿੰਗੇ

Ludhiana: Bullet ਦੇ ਪਟਾਕੇ ਪਾਉਣੇ ਤੁਹਾਨੂੰ ਪੈ ਸਕਦੇ ਹਨ ਮਹਿੰਗੇ

ਪਟਾਕੇ

ਪਟਾਕੇ ਵਾਲਾ ਸਲੰਸਰ ਇਸਤੇਮਾਲ ਕਰਨ ਤੇ ਸਖ਼ਤ ਪਾਬੰਦੀ ਹੈ । ਜਿਸ ਤੋਂ ਬਾਅਦ ਲੁਧਿਆਣਾ ਪੁਲਿਸ  ਐਕਸ਼ਨ

ਪਟਾਕੇ ਵਾਲਾ ਸਲੰਸਰ ਇਸਤੇਮਾਲ ਕਰਨ ਤੇ ਸਖ਼ਤ ਪਾਬੰਦੀ ਹੈ । ਜਿਸ ਤੋਂ ਬਾਅਦ ਲੁਧਿਆਣਾ ਪੁਲਿਸ  ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਥਾਂ-ਥਾਂ ਤੇ ਮੁੱਖ ਚੌਕਾਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਹਰ ਬੁਲੇਟ ਦੀ ਚੈਕਿੰਗ ਕੀਤੀ ਜਾ ਰਹੀ ਹੈ।ਬੁਲਟ ਦੇ ਸਲੰਸਰ ਵਿੱਚ ਬਦਲਾਅ ਪਾਏ ਜਾਣ 'ਤੇ ਮੋਟੇ ਚਲਾਨ ਕੱਟੇ ਜਾ ਰਹੇ ਹਨ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ : ਪੁਲਿਸ ਕਮਿਸ਼ਨਰੇਟ ਵੱਲੋਂ ਨਵੀਂ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਜ਼ਰੀਏ ਬੁਲਟ ਦੇ ਸਲੰਸਰ ਦਾ ਬਦਲਾਅ ਕਰਾਉਣ ਵਾਲੇ ਵਸਨੀਕਾਂ ਉੱਪਰ ਕਾਰਵਾਈ ਕੀਤੀ ਜਾ ਰਹੀ ਹੈ । ਨਾਲ ਹੀ ਉਨ੍ਹਾਂ ਦੇ ਮੋਟੇ ਚਲਾਨ ਵੀ ਕੱਟੇ ਜਾ ਰਹੇ ਹਨ।ਲੁਧਿਆਣਾ ਪੁਲਿਸ ਵੱਲੋਂ ਇਸ ਮੁਹਿੰਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਾਗਰੂਕਤਾ ਮੁਹਿੰਮ ਚਲਾਈ ਗਈ ਸੀ।

    ਜਿਸ ਦੇ ਵਿਚਾਲੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਜਿਨ੍ਹਾਂ ਨੇ ਬੁਲਟ ਦੇ ਸਿਲੰਸਰ 'ਚ ਬਦਲਾਅ ਕਰਵਾਇਆ ਹੋਇਆ ਹੈ ਉਹ ਮੁੜ ਤੋਂ ਉਸ ਨੂੰ ਠੀਕ ਕਰਵਾ ਲੈਣ।ਪਟਾਕੇ ਵਾਲਾ ਸਲੰਸਰ ਇਸਤੇਮਾਲ ਕਰਨ ਤੇ ਸਖ਼ਤ ਪਾਬੰਦੀ ਹੈ । ਜਿਸ ਤੋਂ ਬਾਅਦ ਲੁਧਿਆਣਾ ਪੁਲਿਸ ਐਕਸ਼ਨ ਮੋਡ ਵਿੱਚ ਨਜ਼ਰ ਆ ਰਹੀ ਹੈ ਥਾਂ-ਥਾਂ ਤੇ ਮੁੱਖ ਚੌਕਾਂ ਤੇ ਵਿਸ਼ੇਸ਼ ਨਾਕਾਬੰਦੀ ਕਰਕੇ ਹਰ ਬੁਲੇਟ ਦੀ ਚੈਕਿੰਗ ਕੀਤੀ ਜਾ ਰਹੀ ਹੈ।ਬੁਲਟ ਦੇ ਸਲੰਸਰ ਵਿੱਚ ਬਦਲਾਅ ਪਾਏ ਜਾਣ 'ਤੇ ਮੋਟੇ ਚਲਾਨ ਕੱਟੇ ਜਾ ਰਹੇ ਹਨ।
    Published by:Amelia Punjabi
    First published:

    Tags: Bullet, Ludhiana, Punjab, Royal enfield

    ਅਗਲੀ ਖਬਰ