ਲੁਧਿਆਣਾ: ਆਪਸ 'ਚ ਭਿੜੇ ਕਾਂਗਰਸ ਦੇ ਆਗੂ, ਪੁਲਿਸ ਵੱਲੋਂ ਲਾਠੀਚਾਰਜ, ਫਾਈਰਿੰਗ..

News18 Punjabi | News18 Punjab
Updated: December 4, 2019, 4:22 PM IST
ਲੁਧਿਆਣਾ: ਆਪਸ 'ਚ ਭਿੜੇ ਕਾਂਗਰਸ ਦੇ ਆਗੂ, ਪੁਲਿਸ ਵੱਲੋਂ ਲਾਠੀਚਾਰਜ, ਫਾਈਰਿੰਗ..
ਲੁਧਿਆਣਾ: ਆਪਸ 'ਚ ਭਿੜੇ ਕਾਂਗਰਸ ਦੇ ਆਗੂ, ਪੁਲਿਸ ਵੱਲੋਂ ਲਾਠੀਚਾਰਜ, ਫਾਈਰਿੰਗ..

  • Share this:
ਲੁਧਿਆਣਾ ਵਿੱਚ ਯੂਥ ਕਾਂਗਰਸ ਦੇ ਆਗੂ ਆਪਸ ਚ ਭਿੜੇ ਹਨ। ਯੂਥ ਕਾਂਗਰਸ ਦੀ ਚੋਣ ਦੌਰਾਨ ਫਾਈਰਿੰਗ। ਪੁਲਿਸ ਨੇ ਹਲਾਤ ਸੰਭਾਲਣ ਲਈ ਲਾਠੀਚਾਰਜ ਕੀਤਾ। ਕਈ ਰਾਊਂਡ ਕੀਤੀ ਗਈ ਫਾਈਰਿੰਗ। ਹੇਠਾਂ ਦੇਖੋ ਸਾਰਾ ਮਾਮਲਾ ਤੇ ਵੀਡੀਓ।

First published: December 4, 2019
ਹੋਰ ਪੜ੍ਹੋ
ਅਗਲੀ ਖ਼ਬਰ