Home /punjab /

Ludhiana: ਧਨਤੇਰਸ ਮੌਕੇ ਲੁਧਿਆਣਾ ਦੇ ਬਾਜ਼ਾਰਾਂ ‘ਚ ਦਿਖੀ ਰੌਣਕ

Ludhiana: ਧਨਤੇਰਸ ਮੌਕੇ ਲੁਧਿਆਣਾ ਦੇ ਬਾਜ਼ਾਰਾਂ ‘ਚ ਦਿਖੀ ਰੌਣਕ

ਇਸ

ਇਸ ਦਿਨ ਨੂੰ ਮੁੱਖ ਰੂਪ ਵਿੱਚ ਧਨ ਪ੍ਰਾਪਤੀ  ਦੇ ਉੱਤੇ ਕੇਂਦਰਿਤ ਰੱਖਿਆ ਜਾਂਦਾ ਹੈ ਕਿਹਾ ਜਾਂਦਾ ਹ

ਦੀਵਾਲੀ ਤੋਂ ਥੋੜ੍ਹਾ ਸਮਾਂ ਪਹਿਲਾਂ ਪੂਰੇ ਭਾਰਤ 'ਚ ਧਨਤੇਰਸ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮੁੱਖ ਰੂਪ ਵਿੱਚ ਧਨ ਪ੍ਰਾਪਤੀ ਦੇ ਉੱਤੇ ਕੇਂਦਰਿਤ ਰੱਖਿਆ ਜਾਂਦਾ ਹੈ ਕਿਹਾ ਜਾਂਦਾ ਹੈ। ਅਤੇ ਮੰਨਿਆ ਜਾਂਦਾ ਹੈ ਮਾਤਾ ਲਕਸ਼ਮੀ ਦੀ ਕ੍ਰਿਪਾ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ।

ਹੋਰ ਪੜ੍ਹੋ ...
 • Share this:

  ਸ਼ਿਵਮ ਮਹਾਜਨ, ਲੁਧਿਆਣਾ:

  ਦੀਵਾਲੀ ਤੋਂ ਥੋੜ੍ਹਾ ਸਮਾਂ ਪਹਿਲਾਂ ਪੂਰੇ ਭਾਰਤ 'ਚ ਧਨਤੇਰਸ ਦਾ ਤਿਉਹਾਰ ਬੜੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮੁੱਖ ਰੂਪ ਵਿੱਚ ਧਨ ਪ੍ਰਾਪਤੀ ਦੇ ਉੱਤੇ ਕੇਂਦਰਿਤ ਰੱਖਿਆ ਜਾਂਦਾ ਹੈ ਕਿਹਾ ਜਾਂਦਾ ਹੈ। ਅਤੇ ਮੰਨਿਆ ਜਾਂਦਾ ਹੈ ਮਾਤਾ ਲਕਸ਼ਮੀ ਦੀ ਕ੍ਰਿਪਾ ਨਾਲ ਧਨ ਦੀ ਪ੍ਰਾਪਤੀ ਹੁੰਦੀ ਹੈ। ਇਸ ਦਿਨ ਖ਼ਾਸ ਤੌਰ ਤੇ ਲੋਕ ਲੱਛਮੀ ਮਾਤਾ ਦੀ ਪੂਜਾ ਕਰਦੇ ਹਨ ਅਤੇ ਬਾਜ਼ਾਰਾਂ ਦੇ ਵਿੱਚੋਂ ਲੋਹੇ ਅਤੇ ਸਟੀਲ ਦੇ ਬਰਤਨ ਨੂੰ ਖ਼ਰੀਦ ਕੇ ਆਪਣੇ ਘਰ ਵਿਚ ਲਿਆ ਕੇ ਉਸ ਦੀ ਪੂਜਾ ਕਰਦੇ ਹਨ। ਹੋਰ ਕੀ ਕੁਝ ਖ਼ਾਸ ਹੁੰਦਾ ਇਸ ਦਿਨ ਤੇ ਆਓ ਜਾਣਦੇ ਹਾਂ:

  Published by:Amelia Punjabi
  First published:

  Tags: Dhanteras, Diwali 2021, Festival, Gold, Ludhiana, Punjab, Sweets, Utensils