Home /punjab /

ਜਾਣੋ ਕੀ ਹੁੰਦੀ ਹੈ ਨਿਰਜਲਾ ਇਕਾਦਸ਼ੀ? ਇਸ ਦਿਨ ਪਾਣੀ-ਪੀਲੀ ਵਸਤੂਆਂ ਦਾ ਕੀਤਾ ਜਾਂਦਾ ਹੈ ਦਾਨ   

ਜਾਣੋ ਕੀ ਹੁੰਦੀ ਹੈ ਨਿਰਜਲਾ ਇਕਾਦਸ਼ੀ? ਇਸ ਦਿਨ ਪਾਣੀ-ਪੀਲੀ ਵਸਤੂਆਂ ਦਾ ਕੀਤਾ ਜਾਂਦਾ ਹੈ ਦਾਨ   

ਇਸ

ਇਸ ਤਿਉਹਾਰ ਦੀ ਵਿਸ਼ੇਸ਼ਤਾ ਹੈ ਕਿ ਇਸ ਦਿਨ ਸ਼ਰਧਾਲੂ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ ਅਤੇ ਮਾਤਾ ਲ

ਲੁਧਿਆਣਾ: ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ ਅਤੇ ਇੱਥੇ ਹਰ ਮਹੀਨੇ ਕਈ ਤਿਉਹਾਰ ਕਈ ਮੇਲੇ ਅਤੇ ਕਈ ਵਰਤ ਆਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਨਿਰਜਲਾ ਇਕਾਦਸ਼ੀ ਹੈ ਜਿਸਨੂੰ ਵੱਡਾ ਵਰਤ ਮੰਨਿਆ ਜਾਂਦਾ ਹੈ। ਇਸ ਦਿਨ ਦੀ ਖਾਸੀਅਤ ਇਹ ਹੈ ਕਿ ਇਸ ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਸਵੇਰ ਤੋਂ ਲੈ ਕੇ ਸ਼ਾਮ ਤਕ ਪਾਣੀ ਨਹੀਂ ਪੀਂਦੇ ਅਤੇ ਇਸ ਦਿਨ ਉਹ ਪਾਣੀ, ਕੱਚੀ ਲੱਸੀ, ਚੀਨੀ, ਪੀਲੀ ਵਸਤਾਂ ,ਪੀਲੇ ਫਲ ਦਾ ਦਾਨ ਕਰਦੇ ਹਨ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਭਾਰਤ ਇਕ ਤਿਉਹਾਰਾਂ ਦਾ ਦੇਸ਼ ਹੈ ਅਤੇ ਇੱਥੇ ਹਰ ਮਹੀਨੇ ਕਈ ਤਿਉਹਾਰ ਕਈ ਮੇਲੇ ਅਤੇ ਕਈ ਵਰਤ ਆਉਂਦੇ ਹਨ। ਇਨ੍ਹਾਂ ਵਿੱਚੋਂ ਇੱਕ ਨਿਰਜਲਾ ਇਕਾਦਸ਼ੀ ਹੈ ਜਿਸਨੂੰ ਵੱਡਾ ਵਰਤ ਮੰਨਿਆ ਜਾਂਦਾ ਹੈ। ਇਸ ਦਿਨ ਦੀ ਖਾਸੀਅਤ ਇਹ ਹੈ ਕਿ ਇਸ ਦਿਨ ਵਰਤ ਰੱਖਣ ਵਾਲੇ ਸ਼ਰਧਾਲੂ ਸਵੇਰ ਤੋਂ ਲੈ ਕੇ ਸ਼ਾਮ ਤਕ ਪਾਣੀ ਨਹੀਂ ਪੀਂਦੇ ਅਤੇ ਇਸ ਦਿਨ ਉਹ ਪਾਣੀ, ਕੱਚੀ ਲੱਸੀ, ਚੀਨੀ, ਪੀਲੀ ਵਸਤਾਂ ,ਪੀਲੇ ਫਲ ਦਾ ਦਾਨ ਕਰਦੇ ਹਨ।

    ਇਸ ਤਿਉਹਾਰ ਦੀ ਵਿਸ਼ੇਸ਼ਤਾ ਹੈ ਕਿ ਇਸ ਦਿਨ ਸ਼ਰਧਾਲੂ ਭਗਵਾਨ ਵਿਸ਼ਨੂੰ ਦੀ ਪੂਜਾ ਕਰਦੇ ਹਨ ਅਤੇ ਮਾਤਾ ਲਕਸ਼ਮੀ ਦਾ ਜਾਪ ਕਰਦੇ ਹਨ। ਜਿਸਦੇ ਨਾਲ ਉਨ੍ਹਾਂ ਦੇ ਘਰ ਵਿੱਚ ਸੁੱਖ ਸ਼ਾਂਤੀ ਅਤੇ ਬਰਕਤ ਬਣੀ ਰਹਿੰਦੀ ਹੈ।

    ਬਹੁਤ ਸਾਰੇ ਸ਼ਰਧਾਲੂ ਇਸ ਪਾਣੀ ਦੀ ਛਬੀਲ ਲਗਾ ਕੇ ਪਿਆਸੇ ਲੋਕਾਂ ਨੂੰ ਪਾਣੀ ਪਿਲਾਉਂਦੇ ਹਨ ।ਇਸ ਵਰਤ ਦੀਆਂ ਵੱਖ-ਵੱਖ ਮਾਨਤਾਵਾਂ ਹਨ ਅਤੇ ਸ਼ਰਧਾਲੂ ਇਸ ਨੂੰ ਆਪਣੇ ਤਰੀਕੇ ਦੇ ਨਾਲ ਪੂਜਦੇ ਹਨ।
    Published by:rupinderkaursab
    First published:

    Tags: Hindu, Hinduism, Ludhiana, Punjab

    ਅਗਲੀ ਖਬਰ