Home /punjab /

ਦੇਖੋ ਲੁਧਿਆਣਾ ‘ਚ ਡੇਂਗੂ ਦੇ ਹਾਲਾਤ ‘ਤੇ ਨਿਊਜ਼ 18 ਦੀ ਗਰਾਊਂਡ ਰਿਪੋਰਟ

ਦੇਖੋ ਲੁਧਿਆਣਾ ‘ਚ ਡੇਂਗੂ ਦੇ ਹਾਲਾਤ ‘ਤੇ ਨਿਊਜ਼ 18 ਦੀ ਗਰਾਊਂਡ ਰਿਪੋਰਟ

ਸਿਹਤ

ਸਿਹਤ ਵਿਭਾਗ ਨੇ 77 ਮਰੀਜ਼ਾਂ ਵਿੱਚ ਡੇਂਗੂ  ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀ ਮੁਤਾਬਕ ਜ਼ਿਲ੍ਹ

ਸਿਹਤ ਵਿਭਾਗ ਨੇ 77 ਮਰੀਜ਼ਾਂ ਵਿੱਚ ਡੇਂਗੂ  ਦੀ ਪੁਸ਼ਟੀ ਕੀਤੀ ਹੈ। ਸਿਹਤ ਅਧਿਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਪੌਸ਼ਟਿਕ ਮਰੀਜ਼ਾਂ ਦੀ ਗਿਣਤੀ 904 ਹੈ। ਜਦੋਂ ਕਿ 2507 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ. ਪ੍ਰਭਲੀਨ ਕੌਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਡੇਂਗੂ ਦੇ ਇੰਤਜ਼ਾਮ ਬਾਰੇ ਦੱਸਿਆ ਅਤੇ ਲੋਕਾਂ ਨੂੰ ਕਿਸ ਤਰੀਕੇ ਨਾਲ ਡੇਂਗੂ ਬਚਿਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਆਪ ਕੀ ਕਰਨਾ ਪਵੇਗਾ ਇਸ

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ, ਲੁਧਿਆਣਾ:

    ਪਿਛਲੇ ਸੱਤ ਦਿਨਾਂ 'ਚ ਸ਼ਹਿਰ ਦੇ ਪ੍ਰਮੁੱਖ ਹਸਪਤਾਲਾਂ ਵਿੱਚ 601 ਪੋਜ਼ਿਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ਚੋਂ ਸਿਹਤ ਵਿਭਾਗ ਵਿੱਚ 431 ਮਰੀਜ਼ਾਂ 'ਚ ਡੇਂਗੂ ਦੀ ਪੁਸ਼ਟੀ ਕੀਤੀ ਗਈ ਹੈ ਇਸੇ ਤਰ੍ਹਾਂ ਪਿਛਲੇ ਚੌਵੀ ਘੰਟਿਆਂ ਦੌਰਾਨ ਜ਼ਿਲ੍ਹੇ ਵਿੱਚ ਪ੍ਰਮੁੱਖ ਹਸਪਤਾਲਾਂ ਵਿੱਚ 135 ਦੇ ਕਰੀਬ ਡੇਂਗੂ ਦੇ ਮਰੀਜ਼ ਸਾਹਮਣੇ ਆ ਗਏ ਹਨ । ਇਨ੍ਹਾਂ ਚੋਂ 110 ਜ਼ਿਲ੍ਹੇ ਦੇ ਰਹਿਣ ਵਾਲੇ ਹਨ ਜਦਕਿ ਸਿਹਤ ਵਿਭਾਗ ਨੇ 77 ਮਰੀਜ਼ਾਂ ਵਿੱਚ ਡੇਂਗੂ ਦੀ ਪੁਸ਼ਟੀ ਕੀਤੀ ਹੈ।

    ਸਿਹਤ ਅਧਿਕਾਰੀ ਮੁਤਾਬਕ ਜ਼ਿਲ੍ਹੇ ਵਿੱਚ ਪੌਸ਼ਟਿਕ ਮਰੀਜ਼ਾਂ ਦੀ ਗਿਣਤੀ 904 ਹੈ। ਜਦੋਂ ਕਿ 2507 ਸ਼ੱਕੀ ਮਰੀਜ਼ ਸਾਹਮਣੇ ਆ ਚੁੱਕੇ ਹਨ। ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ. ਪ੍ਰਭਲੀਨ ਕੌਰ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਜ਼ਿਲ੍ਹੇ ਵਿੱਚ ਡੇਂਗੂ ਦੇ ਇੰਤਜ਼ਾਮ ਬਾਰੇ ਦੱਸਿਆ ਅਤੇ ਲੋਕਾਂ ਨੂੰ ਕਿਸ ਤਰੀਕੇ ਨਾਲ ਡੇਂਗੂ ਬਚਿਆ ਜਾ ਸਕਦਾ ਹੈ ਅਤੇ ਲੋਕਾਂ ਨੂੰ ਆਪ ਕੀ ਕਰਨਾ ਪਵੇਗਾ ਇਸ ਵਿਸ਼ੇ ਬਾਰੇ ਜਾਣਕਾਰੀ ਦਿੱਤੀ ।
    Published by:Amelia Punjabi
    First published:

    Tags: Dengue, Hospital, Ludhiana, News18, Punjab, Test

    ਅਗਲੀ ਖਬਰ