Home /punjab /

Ludhiana News: ਮੰਡੀਆ ਵਿੱਚ ਹੋ ਰਹੇ ਸਰਕਾਰੀ ਇੰਤਜ਼ਾਮ ਦੀ ਗਰਾਊਂਡ ਰਿਪੋਰਟ

ਕਿਸਾਨਾਂ

ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੰਡੀ ਵਿਚਾਲੇ ਸਰਕਾਰੀ ਇੰਤਜ਼ਾਮ ਦੇ ਬਾਰੇ ਦੱਸਿਆ,

ਸਰਕਾਰ ਹਰ ਰੋਜ਼ ਆਪਣੀ ਰਿਪੋਰਟ ਵਿੱਚ ਮੰਡੀਆਂ ਵਿੱਚ ਹੋ ਰਹੀ ਖ਼ਰੀਦ ਵੇਚ ਦੀ ਗੱਲਾਂ ਕਰਦੀ ਹੈ। ਪਰ ਲੁਧਿਆਣਾ ਦੀ ਮੰਡੀ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਨਜ਼ਰ ਆਏ। ਜਦੋਂ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੰਡੀ ਵਿਚਾਲੇ ਸਰਕਾਰੀ ਇੰਤਜ਼ਾਮ ਦੇ ਬਾਰੇ ਦੱਸਿਆ, ਕਿ ਕਿਸ ਤਰੀਕੇ ਨਾਲ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਨਹੀਂ ਪੁੱਛਦਾ ਅਤੇ ਨਾ ਹੀ ਉਨ੍ਹਾਂ ਦੀ ਜਿਹੜੀ ਫਸਲ ਹੈ ਉਸ ਦੀ ਖ਼ਰੀਦ ਹੋ ਰਹੀ ਹੈ। ਹੋਰ ਕੀ ਕੁਝ ਕਹਿਣਾ ਹੈ ਮੰਡੀ ਦੇ ਵਿਚਾਲੇ ਮੌਜੂਦ ਕਿਸਾਨ ਦਾ ਤੁਸੀਂ ਆਪ ਹੀ ਸੁਣ ਲਵੋ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ, ਲੁਧਿਆਣਾ:

    ਸਰਕਾਰ ਹਰ ਰੋਜ਼ ਆਪਣੀ ਰਿਪੋਰਟ ਵਿੱਚ ਮੰਡੀਆਂ ਵਿੱਚ ਹੋ ਰਹੀ ਖ਼ਰੀਦ ਵੇਚ ਦੀ ਗੱਲਾਂ ਕਰਦੀ ਹੈ। ਪਰ ਲੁਧਿਆਣਾ ਦੀ ਮੰਡੀ ਦੇ ਹਾਲਾਤ ਕੁਝ ਹੋਰ ਹੀ ਬਿਆਨ ਕਰਦੇ ਨਜ਼ਰ ਆਏ। ਜਦੋਂ ਅਸੀਂ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਮੰਡੀ ਵਿਚਾਲੇ ਸਰਕਾਰੀ ਇੰਤਜ਼ਾਮ ਦੇ ਬਾਰੇ ਦੱਸਿਆ, ਕਿ ਕਿਸ ਤਰੀਕੇ ਨਾਲ ਕੋਈ ਵੀ ਅਧਿਕਾਰੀ ਉਨ੍ਹਾਂ ਨੂੰ ਨਹੀਂ ਪੁੱਛਦਾ ਅਤੇ ਨਾ ਹੀ ਉਨ੍ਹਾਂ ਦੀ ਜਿਹੜੀ ਫਸਲ ਹੈ ਉਸ ਦੀ ਖ਼ਰੀਦ ਹੋ ਰਹੀ ਹੈ। ਹੋਰ ਕੀ ਕੁਝ ਕਹਿਣਾ ਹੈ ਮੰਡੀ ਦੇ ਵਿਚਾਲੇ ਮੌਜੂਦ ਕਿਸਾਨ ਦਾ ਤੁਸੀਂ ਆਪ ਹੀ ਸੁਣ ਲਵੋ।
    Published by:Amelia Punjabi
    First published:

    Tags: Foodgrains, Ludhiana, Mandi, Paddy, Punjab

    ਅਗਲੀ ਖਬਰ