Home /punjab /

Punjab Election 2022: ਢਾਬੇ 'ਚ ਚੰਨੀ ਨੇ ਟਰੱਕਾਂ ਵਾਲਿਆਂ ਨਾਲ ਖਾਧੀ ਰੋਟੀ

Punjab Election 2022: ਢਾਬੇ 'ਚ ਚੰਨੀ ਨੇ ਟਰੱਕਾਂ ਵਾਲਿਆਂ ਨਾਲ ਖਾਧੀ ਰੋਟੀ

ਚੰਨੀ

ਚੰਨੀ ਨੇ ਲੋਕਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਚਿਹਰਾ ਹੋਣ ਦੇ ਬਾਵਜੂਦ ਉਹ ਲੋਕਾਂ ਵਿੱਚ ਨਿਤਰਨ ਲੱ

ਚੰਨੀ ਨੇ ਲੋਕਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਚਿਹਰਾ ਹੋਣ ਦੇ ਬਾਵਜੂਦ ਉਹ ਲੋਕਾਂ ਵਿੱਚ ਨਿਤਰਨ ਲੱਗਿਆ ਡਰਦੇ ਨਹੀਂ ਅਤੇ ਲੋਕ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਹਨ। ਜਿਸ ਦੌਰਾਨ ਉਨ੍ਹਾਂ ਦੇ ਟਰੱਕ ਵਾਲਿਆਂ ਦੇ ਕੋਲ ਬੈਠ ਕੇ ਰੋਟੀ ਵੀ ਖਾਧੀ ਅਤੇ ਹੋਰ  ਦਿਲ ਦੀਆਂ ਗੱਲਾਂਬਾਤਾਂ ਵੀ ਸਾਂਝੀਆਂ ਕੀਤੀਆਂ।

ਹੋਰ ਪੜ੍ਹੋ ...
 • Share this:
  ਸ਼ਿਵਮ ਮਹਾਜਨ

  ਚੋਣਾਂ ਦੇ ਇਸ ਮੇਲੇ ਵਿੱਚ ਸਿਆਸੀ ਆਗੂਆਂ ਦੀਆਂ ਵੱਖ- ਵੱਖ ਤਸਵੀਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਹਨ।ਇਹ ਤਸਵੀਰਾਂ ਹਨ ਲੁਧਿਆਣਾ ਦੇ ਜ਼ਿਮੀਂਦਾਰ ਢਾਬੇ ਦੀ ਜਿਥੇ ਕਿ ਚੰਨੀ ਨੇ ਟਰੱਕ ਦੇ ਨਾਲ ਬੈਠ ਕੇ ਰੋਟੀ ਖਾਧੀ ਅਤੇ ਓਥੇ ਰੌਣਕ ਵੀ ਲਗਾਈ।ਜਿਸ ਦੌਰਾਨ ਚੰਨੀ ਨੇ ਲੋਕਾਂ ਨੂੰ ਦੱਸਿਆ ਕਿ ਮੁੱਖ ਮੰਤਰੀ ਚਿਹਰਾ ਹੋਣ ਦੇ ਬਾਵਜੂਦ ਉਹ ਲੋਕਾਂ ਵਿੱਚ ਨਿਤਰਨ ਲੱਗਿਆ ਡਰਦੇ ਨਹੀਂ ਅਤੇ ਲੋਕ ਇਸ ਚੀਜ਼ ਨੂੰ ਬਹੁਤ ਪਸੰਦ ਕਰਦੇ ਹਨ। ਜਿਸ ਦੌਰਾਨ ਉਨ੍ਹਾਂ ਦੇ ਟਰੱਕ ਵਾਲਿਆਂ ਦੇ ਕੋਲ ਬੈਠ ਕੇ ਰੋਟੀ ਵੀ ਖਾਧੀ ਅਤੇ ਹੋਰ ਦਿਲ ਦੀਆਂ ਗੱਲਾਂਬਾਤਾਂ ਵੀ ਸਾਂਝੀਆਂ ਕੀਤੀਆਂ।
  First published:

  Tags: Assembly Elections 2022, Charanjit Singh Channi, Punjab Assembly Polls, Punjab Assembly Polls 2022, Punjab Election 2022, Truck

  ਅਗਲੀ ਖਬਰ