ਸ਼ਿਵਮ ਮਹਾਜਨ
ਲੁਧਿਆਣਾ : ਯੂਕਰੇਨ ਵਿੱਚ ਭਾਰਤ ਦੇ 15,000 ਤੋਂ ਵੱਧ ਵਿਦਿਆਰਥੀ ਫਸੇ ਹੋਏ ਹਨ। ਉਨ੍ਹਾਂ ਵਿੱਚੋਂ ਇੱਕ ਕਸ਼ਿਸ਼ ਵੀ ਹੈ ਜੋ ਕਿ ਲੁਧਿਆਣਾ ਵਿੱਚ ਬੀਤੇ ਦਿਨੀਂ ਘਰ ਵਾਪਸ ਪਰਤੀ ਹੈ। ਉਸ ਨੇ ਯੂਕਰੇਨ ਦੇ ਤਾਜ਼ਾ ਹਾਲਾਤ ਬਾਰੇ ਜਾਣਕਾਰੀ ਦਿੱਤੀ ਅਤੇ ਆਪਣੇ ਪਰਿਵਾਰ ਨੂੰ ਮਿਲ ਕੇ ਬਹੁਤ ਖੁਸ਼ੀ ਮਹਿਸੂਸ ਕੀਤੀ। ਕਸ਼ਿਸ਼ ਨੇ ਭਾਰਤ ਸਰਕਾਰ ਨੂੰ ਇਕ ਅਪੀਲ ਵੀ ਕੀਤੀ ਹੈ ਜਾਨਣ ਲਈ ਵੇਖੋ ਨਿਊਜ਼18 ਲੋਕਲ ਦੀ ਖ਼ਾਸ ਰਿਪੋਰਟ।
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Khanna, Ludhiana, Punjab, Russia, Russia Ukraine crisis, Russia-Ukraine News, Student, Ukraine