Home /punjab /

ਜਾਣੋ ਕਿਉਂ ਚੱਲ ਰਹੀਆਂ ਹਨ ਬੀਤੇ ਦਿਨਾਂ ਤੋਂ ਤੇਜ਼ ਹਵਾਵਾਂ  

ਜਾਣੋ ਕਿਉਂ ਚੱਲ ਰਹੀਆਂ ਹਨ ਬੀਤੇ ਦਿਨਾਂ ਤੋਂ ਤੇਜ਼ ਹਵਾਵਾਂ  

ਵੈਦਰ

ਵੈਦਰ ਡਿਸਟਰਬੈਂਸ ਕਰਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵੱਲੋਂ ਤੇਜ਼ ਹਵਾਵਾਂ ਚਲਦੀਆਂ ਹਨ ਅਤੇ 24 ਫਰ

 ਲੁਧਿਆਣਾ: ਬੀਤੇ ਦਿਨਾਂ ਤੋਂ ਪੰਜਾਬ ਦੇ ਵਿਚਾਲੇ ਤੇਜ਼ ਹਵਾਵਾਂ ਚੱਲ ਰਹੀਆਂ ਹਨ।ਮੌਸਮ ਮਾਹਿਰ ਵਿਗਿਆਨੀ ਪ੍ਰਭਜੋਤ ਕੌਰ ਸਿੱਧੂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਇਹ ਵੈਦਰ ਡਿਸਟਰਬੈਂਸ ਕਰਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵੱਲੋਂ ਤੇਜ਼ ਹਵਾਵਾਂ ਚਲਦੀਆਂ ਹਨ ਅਤੇ 24 ਫਰਵਰੀ ਤੱਕ ਇਸੇ ਤਰੀਕੇ ਦਾ ਮੌਸਮ ਦਾ ਅਨੁਮਾਨ ਹੈ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਬੀਤੇ ਦਿਨਾਂ ਤੋਂ ਪੰਜਾਬ ਦੇ ਵਿਚਾਲੇ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਮਾਹਿਰ ਵਿਗਿਆਨੀ ਪ੍ਰਭਜੋਤ ਕੌਰ ਸਿੱਧੂ ਨਾਲ ਗੱਲਬਾਤ ਕਰਨ ਤੋਂ ਪਤਾ ਲੱਗਾ ਕਿ ਇਹ ਵੈਦਰ ਡਿਸਟਰਬੈਂਸ ਕਰਕੇ ਅਫਗਾਨਿਸਤਾਨ ਅਤੇ ਪਾਕਿਸਤਾਨ ਵੱਲੋਂ ਤੇਜ਼ ਹਵਾਵਾਂ ਚਲਦੀਆਂ ਹਨ ਅਤੇ 24 ਫਰਵਰੀ ਤੱਕ ਇਸੇ ਤਰੀਕੇ ਦਾ ਮੌਸਮ ਦਾ ਅਨੁਮਾਨ ਹੈ। ਰਾਤ ਦੇ ਸਮੇਂ ਹੁਣ ਠੰਡ ਤੋਂ ਥੋੜ੍ਹੀ ਰਾਹਤ ਮਿਲਣ ਦੇ ਆਸਾਰ ਹਨ। ਸਵੇਰ ਦੇ ਸਮੇਂ ਆਉਣ ਵਾਲੇ ਦਿਨਾਂ ਵਿਚ ਤੇਜ਼ ਮੀਂਹ ਅਤੇ ਬੱਦਲਵਾਈ ਦਾ ਮੌਸਮ ਦੇਖਣ ਨੂੰ ਮਿਲੇਗਾ। ਉੱਥੇ ਹੀ ਕਿਸਾਨਾਂ ਲਈ ਥੋੜ੍ਹੀ ਬਾਰਸ਼ ਦਾ ਮੌਸਮ ਫਸਲਾਂ ਦੇ ਲਈ ਬਹੁਤ ਲਾਹੇਵੰਦ ਰਹੇਗਾ।
    Published by:rupinderkaursab
    First published:

    Tags: Climate, Ludhiana, Punjab, Weather

    ਅਗਲੀ ਖਬਰ