ਸ਼ਿਵਮ ਮਹਾਜਨ, ਲੁਧਿਆਣਾ:
ਬੀਤੇ ਸਮੇਂ ਦੌਰਾਨ ਕੋਰੋਨਾ ਦੇ ਕਰਕੇ ਲੋਕਾਂ ਨੇ ਘਰ ਹੋਣ ਦੇ ਚਲਦਿਆਂ ਆਪਣੀ ਖੁਰਾਕ ਵਿੱਚ ਵਾਧਾ ਕੀਤਾ ਅਤੇ ਕਸਰਤ ਦੇ ਵਿਚ ਘਾਟ ਦੇ ਚਲਦਿਆਂ ਮੋਟਾਪੇ ਦੀ ਸਮੱਸਿਆ ਵਧ ਗਈ। ਇਹ ਮੋਟਾਪੇ ਦੀ ਸਮੱਸਿਆ ਵਿੱਚ ਜ਼ਿਆਦਾ ਬੱਚੇ ਅਤੇ ਮਹਿਲਾਵਾਂ ਵਰਗ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਮੋਟਾਪੇ ਦੇ ਮਾਹਿਰਾਂ ਤੋਂ ਜਾਣੋ ਕਿਸ ਤਰੀਕੇ ਨਾਲ ਮੋਟਾਪੇ ਦੀ ਇਸ ਬਿਮਾਰੀ ਨੂੰ ਖ਼ਤਮ ਕੀਤਾ ਜਾ ਸਕਦਾ ਹੈ। ਅਤੇ ਕਿਵੇਂ ਇੱਕ ਤੰਦਰੁਸਤ ਜੀਵਨ ਬਤੀਤ ਕੀਤਾ ਜਾ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Children, Fat, Fitness, Health, Health news, News18, Obesity, Women health