Home /punjab /

ਜਾਣੋ ਮਾਘੀ ਦੇ ਦਿਹਾੜੇ ਦੇ ਇਤਿਹਾਸ ਦਾ ਮਹੱਤਵ  

ਜਾਣੋ ਮਾਘੀ ਦੇ ਦਿਹਾੜੇ ਦੇ ਇਤਿਹਾਸ ਦਾ ਮਹੱਤਵ  

ਇਸ

ਇਸ ਦਿਨ ਦੀ ਸਿੱਖ ਧਰਮ ਦੇ ਨਾਲ ਇਤਿਹਾਸਕ ਮਹੱਤਵ ਹੈ। ਜਿੱਥੇ ਇਸ ਦਿਨ ਸਿੰਘਾਂ ਦੀਆਂ ਸ਼ਹਾਦਤਾਂ

ਇਸ ਦਿਨ ਦੀ ਸਿੱਖ ਧਰਮ ਦੇ ਨਾਲ ਇਤਿਹਾਸਕ ਮਹੱਤਵ ਹੈ। ਜਿੱਥੇ ਇਸ ਦਿਨ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾਂਦਾ ਹੈ, ਉੱਥੇ ਹੀ ਇਸ ਦਿਨ ਦਾ ਸਬੰਧ 40 ਮੁਕਤਿਆਂ ਨਾਲ ?

  • Share this:
    ਸ਼ਿਵਮ ਮਹਾਜਨ---- ਲੋਹੜੀ ਤੋਂ ਅਗਲੇ ਦਿਨ ਮਾਘੀ ਦਾ ਦਿਹਾੜਾ ਹੁੰਦਾ ਹੈ ।ਇਸ ਦਿਨ ਦੀ ਸਿੱਖ ਧਰਮ ਦੇ ਨਾਲ ਇਤਿਹਾਸਕ ਮਹੱਤਵ ਹੈ। ਜਿੱਥੇ ਇਸ ਦਿਨ ਸਿੰਘਾਂ ਦੀਆਂ ਸ਼ਹਾਦਤਾਂ ਨੂੰ ਯਾਦ ਕੀਤਾ ਜਾਂਦਾ ਹੈ, ਉੱਥੇ ਹੀ ਇਸ ਦਿਨ ਦਾ ਸਬੰਧ 40 ਮੁਕਤਿਆਂ ਨਾਲ ਵੀ ਹੈ। ਤੁਹਾਨੂੰ ਇਸ ਰਿਪੋਰਟ ਜ਼ਰੀਏ ਦਰਸ਼ਨ ਕਰਵਾਵਾਂਗੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਅਤੇ ਗੁਰਦੁਆਰਾ ਪਹਿਲੀ ਪਾਤਸ਼ਾਹੀ ਗਊਘਾਟ ਦੇ ਹੈੱਡ ਗ੍ਰੰਥੀ ਸੋਹਣ ਸਿੰਘ ਦੇ ਨਾਲ ਗੱਲਬਾਤ ਕਰਾਂਗੇ ਜੋ ਸਾਨੂੰ ਅੱਜ ਦੇ ਇਤਿਹਾਸ ਬਾਰੇ ਜਾਣੂ ਕਰਵਾਉਣਗੇ।
    First published:

    Tags: Gurdwara

    ਅਗਲੀ ਖਬਰ