Home /punjab /

ਵਾਤਾਵਰਨ ਦੀ ਸਾਂਭ-ਸੰਭਾਲ ਲਈ 100 ਪੌਦੇ ਲਾਏ

ਵਾਤਾਵਰਨ ਦੀ ਸਾਂਭ-ਸੰਭਾਲ ਲਈ 100 ਪੌਦੇ ਲਾਏ

ਲੁਧਿਆਣਾ:

ਲੁਧਿਆਣਾ: ਵਾਤਾਵਰਨ ਦੀ ਸਾਂਭ-ਸੰਭਾਲ ਲਈ 100 ਪੌਦੇ ਲਾਏ

ਅੱਜ ਜ਼ਰੂਰਤ ਹੈ ਹਰ ਮਨੁੱਖ ਨੂੰ ਇੱਕ ਰੁੱਖ ਲਗਾਉਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਵਾਤਾਵਰਨ ਦੇ ਨਜ਼ਾਰੇ ਅਤੇ ਸੌਗਾਤਾਂ ਦਾ ਆਨੰਦ ਮਾਣ ਸਕਣ।

  • Share this:
    ਸ਼ਿਵਮ ਮਹਾਜਨ

    ਕੁਦਰਤ ਮਨੁੱਖ ਦੀ ਜ਼ਿੰਦਗੀ ਦਾ ਅਨਮੋਲ ਤੋਹਫ਼ਾ ਹੈ। ਮਨੁੱਖ ਅੱਜ ਹਰ ਜ਼ਰੂਰਤ ਅਤੇ ਜਿਉਂਦੇ ਰਹਿਣ ਲਈ ਕੁਦਰਤੀ ਸਾਧਨਾਂ 'ਤੇ ਨਿਰਭਰ ਹੈ। ਇਸ ਲਈ ਇਹ ਬਹੁਤ ਜ਼ਰੂਰੀ ਹੁੰਦਾ ਕਿ ਕੁਦਰਤ ਦੀ ਸਾਂਭ ਸੰਭਾਲ ਅਤੇ ਰੱਖ ਰਖਾਓ ਦੀ ਜ਼ਿੰਮੇਵਾਰੀ ਵੀ ਮਨੁੱਖ ਦੀ ਬਣਦੀ ਹੈ। ਆਪਣੀ ਜਰੂਰਤਾਂ ਪੂਰੀਆਂ ਕਰਨ ਲਈ ਜਿੱਥੇ ਉਹ ਜੰਗਲ ਕੱਟਦਾ ਜਾ ਰਿਹਾ ਹੈ ਉੱਥੇ ਦੂਜੇ ਪਾਸੇ ਪੌਦੇ ਅਤੇ ਰੁੱਖ ਲੱਗਾ ਵਾਤਾਵਰਨ  ਨੂੰ ਮੱਲ੍ਹਮ ਲੱਗਾ ਰਿਹਾ ਹੈ। ਅੱਜ ਜ਼ਰੂਰਤ ਹੈ ਹਰ ਮਨੁੱਖ ਨੂੰ ਇੱਕ ਰੁੱਖ ਲਗਾਉਣ ਦੀ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਵਾਤਾਵਰਨ ਦੇ ਨਜ਼ਾਰੇ ਅਤੇ ਸੁਗਾਤਾਂ ਦਾ ਆਨੰਦ ਮਾਣ ਸਕਣ।
    Published by:Krishan Sharma
    First published:

    Tags: Environment, Ludhiana, Plantation, Tree

    ਅਗਲੀ ਖਬਰ