Home /punjab /

Navratri 2022: ਜਾਣੋ ਖੇਤਰੀ ਮਾਤਾ ਦੀ ਪੂਜਾ ਦਾ ਮਹੱਤਵ, ਦੇਖੋ ਰਿਪੋਰਟ

ਨਰਾਤਿਆਂ

ਨਰਾਤਿਆਂ ਦੇ ਨੌੰ ਦਿਨ ਦੇ ਵਿਚਾਲੇ ਖੇਤਰੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਕੁੱਜੇ ਦੇ ਵਿਚਾਲੇ ਖੇ

ਲੁਧਿਆਣਾ: ਹਿੰਦੂ ਧਰਮ ਦੇ ਅਨੁਸਾਰ ਮਾਤਾ ਰਾਣੀ ਦੇ ਸਾਲ ਵਿੱਚ ਦੋ ਵਾਰ ਨਰਾਤੇ ਆਉਂਦੇ ਹਨ। ਨਰਾਤਿਆਂ ਤੋਂ ਪਹਿਲਾਂ ਲੋਕ ਬਾਜ਼ਾਰਾਂ ਵਿੱਚੋਂ ਕੁੱਜੇ ਖਰੀਦ ਦੇ ਹਨ। ਇਸ ਕੁੱਜੇ ਦੀ ਖਰੀਦਦਾਰੀ ਕਰਨ ਦਾ ਮੁੱਖ ਕਾਰਨ ਹੈ ਖੇਤਰੀ ਮਾਤਾ ਦੀ ਪੂਜਾ ਕਰਨਾ। ਨਰਾਤਿਆਂ ਦੇ ਨੌੰ ਦਿਨ ਦੇ ਵਿਚਾਲੇ ਖੇਤਰੀ ਮਾਤਾ ਦੀ ਪੂਜਾ ਕੀਤੀ ਜਾਂਦੀ ਹੈ ਕੁੱਜੇ ਦੇ ਵਿਚਾਲੇ ਖੇਤਰੀ ਰੂਪੀ ਮਾਤਾ ਦੀ ਪੂਜਾ ਘਰ ਲੋਕ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕਰਦੇ ਹਨ ਅਤੇ ਘਰ ਵਿੱਚ ਸ਼ਾਂਤੀ ਦੀ ਪ੍ਰਾਰਥਨਾ ਕਰਦੇ ਹਨ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਇਨ੍ਹਾਂ ਨੌਂ ਨਰਾਤਿਆਂ ਵਿਚ ਜਿੱਥੇ ਲੋਕ ਸਵੇਰੇ-ਸ਼ਾਮ ਮਾਤਾ ਰਾਣੀ ਦਾ ਗੁਣਗਾਨ ਕਰਦੇ ਹਨ, ਉੱਥੇ ਹੀ ਖੇਤਰੀ ਨੂੰ ਪੂਜਦੇ ਹਨ ਅਤੇ ਘਰ ਵਿੱਚ ਅਖੰਡ ਜੋਤ ਜਗਾਉਂਦੇ ਹਨ।
    Published by:rupinderkaursab
    First published:

    Tags: Chaitra Navratri 2022, Ludhiana, Navratri 2021, Punjab

    ਅਗਲੀ ਖਬਰ