Home /punjab /

ਮਸ਼ਹੂਰ ਪੰਜਾਬੀ ਕਲਾਕਾਰ ਅਮਰ ਨੂਰੀ ਦੇ ਨਾਲ News18 ਦਾ Interview, ਫੈਨਜ਼ ਜ਼ਰੂਰ ਦੇਖੋ

ਮਸ਼ਹੂਰ ਪੰਜਾਬੀ ਕਲਾਕਾਰ ਅਮਰ ਨੂਰੀ ਦੇ ਨਾਲ News18 ਦਾ Interview, ਫੈਨਜ਼ ਜ਼ਰੂਰ ਦੇਖੋ

ਅਮਰ

ਅਮਰ ਨੂਰੀ ਦੇ ਨਾਲ, ਨਵੇਂ ਫ਼ਿਲਮ ਨੂੰ ਲੈ ਕੇ ਉਨ੍ਹਾਂ ਦੀ ਕੀ ਸੋਚ ਹੈ ਅਤੇ ਉਨ੍ਹਾਂ ਦੀ ਜ਼ੁਬਾਨੀ ਉ

ਲੁਧਿਆਣਾ: ਆਪਣੀ ਮਧੁਰ ਆਵਾਜ਼ ਨਾਲ ਲੋਕਾਂ ਦਾ ਦਿਲ ਮੋਹ ਲੈਣ ਵਾਲੀ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਜੋੜੀ ਦੇ ਗੀਤ ਲੋਕਾਂ ਦੇ ਦਿਲਾਂ ਵਿੱਚ ਅਜੇ ਵੀ ਰਾਜ ਕਰਦੇ ਹਨ।

  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਆਪਣੀ ਮਧੁਰ ਆਵਾਜ਼ ਨਾਲ ਲੋਕਾਂ ਦਾ ਦਿਲ ਮੋਹ ਲੈਣ ਵਾਲੀ ਅਮਰ ਨੂਰੀ ਅਤੇ ਸਰਦੂਲ ਸਿਕੰਦਰ ਦੀ ਜੋੜੀ ਦੇ ਗੀਤ ਲੋਕਾਂ ਦੇ ਦਿਲਾਂ ਵਿੱਚ ਅਜੇ ਵੀ ਰਾਜ ਕਰਦੇ ਹਨ।

    ਇਸ ਜੋੜੀ ਵੱਲੋਂ ਕਈ ਗੀਤ ਕੱਢੇ ਗਏ ਅਤੇ ਕਈ ਗੀਤਾਂ ਨੇ ਲੋਕਾਂ ਦੇ ਦਿਲਾਂ ਤੇ ਰਾਜ ਕੀਤਾ,ਸਰਦੂਲ ਸਿਕੰਦਰ ਭਾਵੇਂ ਇਸ ਦੁਨੀਆਂ ਵਿੱਚ ਨਹੀਂ ਰਹੇ ਲੇਕਿਨ ਉਨ੍ਹਾਂ ਦੇ ਗੀਤ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਹਰ ਕਿਸੇ ਨੇ ਪਸੰਦ ਕੀਤਾ ਹੈ।ਆਪਣੀ ਅਦਾਕਾਰੀ ਦੀ ਅੰਤਿਮ ਫ਼ਿਲਮ PR ਦੇ ਵਿਚਾਲੇ ਉਨ੍ਹਾਂ ਨੇ ਆਪਣੀ ਫ਼ਿਲਮੀ ਅਤੇ ਸਿਨੇਮੇ ਜਗਤ ਦੀ ਜ਼ਿੰਦਗੀ ਦਾ ਅੰਤਿਮ ਰੋਲ ਅਦਾ ਕੀਤਾ ਹੈ।

    ਇਸ ਫ਼ਿਲਮ ਵਿੱਚ ਉਨ੍ਹਾਂ ਦੇ ਨਾਲ ਅਮਰ ਨੂਰੀ ਵੀ ਆਪਣਾ ਰੋਲ ਅਦਾ ਕਰ ਰਹੀ ਹੈ। ਤੁਹਾਨੂੰ ਗੱਲਬਾਤ ਕਰਵਾਉਂਦੇ ਹਾਂ ਅਮਰ ਨੂਰੀ ਦੇ ਨਾਲ, ਨਵੇਂ ਫ਼ਿਲਮ ਨੂੰ ਲੈ ਕੇ ਉਨ੍ਹਾਂ ਦੀ ਕੀ ਸੋਚ ਹੈ ਅਤੇ ਉਨ੍ਹਾਂ ਦੀ ਜ਼ੁਬਾਨੀ ਉਨ੍ਹਾਂ ਦਾ ਹੀ ਇੱਕ ਗੀਤ ਤੁਹਾਨੂੰ ਇਸ ਵੀਡੀਓ 'ਚ ਸੁਣਾਉਂਦੇ ਹਾਂ।
    Published by:rupinderkaursab
    First published:

    Tags: Amar Noorie, Entertainment, Ludhiana, Punjab

    ਅਗਲੀ ਖਬਰ