Home /punjab /

Ludhiana: ਟੋਲ ਪਲਾਜ਼ਾ ਦੀਆਂ ਵਧੀਆਂ ਕੀਮਤਾਂ ਕਰਕੇ ਕਿਸਾਨਾਂ ਵਿੱਚ ਰੋਸ

Ludhiana: ਟੋਲ ਪਲਾਜ਼ਾ ਦੀਆਂ ਵਧੀਆਂ ਕੀਮਤਾਂ ਕਰਕੇ ਕਿਸਾਨਾਂ ਵਿੱਚ ਰੋਸ

15

15 ਦਸੰਬਰ ਨੂੰ ਟੋਲ ਪਲਾਜ਼ਾ ਖੋਲ੍ਹਣ ਦਾ ਅਨੁਮਾਨ ਹੋਇਆ ਸੀ। ਲੇਕਿਨ ਟੋਲ ਪਲਾਜ਼ਾ ਖੁੱਲ੍ਹਣ ਤੋਂ

15 ਦਸੰਬਰ ਨੂੰ ਟੋਲ ਪਲਾਜ਼ਾ ਖੋਲ੍ਹਣ ਦਾ ਅਨੁਮਾਨ ਹੋਇਆ ਸੀ। ਲੇਕਿਨ ਟੋਲ ਪਲਾਜ਼ਾ ਖੁੱਲ੍ਹਣ ਤੋਂ ਦੋ ਦਿਨ ਪਹਿਲਾਂ ਹੀ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਗਏ। ਜਿਸ ਦੇ ਕਰਕੇ ਕਿਸਾਨਾਂ ਵਿੱਚ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਇਹ ਹੈ ਕਿ ਜਾਇਜ਼ ਰੇਟ ਨਾਲੋਂ ਵੱਧ ਰੇਟ ਲਏ ਜਾ ਰਹੇ ਹਨ। ਜਦੋਂ ਤਕ ਇਹ ਰੇਟ ਘਟਾਏ ਨਹੀਂ ਜਾਣਗੇ ਜਾਂ ਫਿਰ ਜਿੰਨਾ ਮੁੱਲ ਹੈ ਵਾਜਿਬ ਰੇਟ ਨਹੀਂ ਲਿਆ ਜਾਵੇਗਾ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਕਿਸਾਨ ਅੰਦੋਲਨ ਜਿੱਥੇ ਕਿ ਆਪਣੇ ਅੰਤਿਮ ਚਰਨਾ ਵਿੱਚ ਪਹੁੰਚ ਚੁੱਕਾ ਹੈ। ਉਥੇ ਹੀ ਦੂਸਰੇ ਪਾਸੇ ਟੋਲ ਪਲਾਜ਼ਾ ਦੇ ਰੇਟ ਵੀ ਵਧਾ ਦਿੱਤੇ ਗਏ ਹਨ। 15 ਦਸੰਬਰ ਨੂੰ ਟੋਲ ਪਲਾਜ਼ਾ ਖੋਲ੍ਹਣ ਦਾ ਅਨੁਮਾਨ ਹੋਇਆ ਸੀ। ਲੇਕਿਨ ਟੋਲ ਪਲਾਜ਼ਾ ਖੁੱਲ੍ਹਣ ਤੋਂ ਦੋ ਦਿਨ ਪਹਿਲਾਂ ਹੀ ਟੋਲ ਪਲਾਜ਼ਾ ਦੇ ਰੇਟ ਵਧਾ ਦਿੱਤੇ ਗਏ।

    ਜਿਸ ਦੇ ਕਰਕੇ ਕਿਸਾਨਾਂ ਵਿੱਚ ਗੁੱਸਾ ਹੈ। ਉਨ੍ਹਾਂ ਦਾ ਕਹਿਣਾ ਇਹ ਹੈ ਕਿ ਜਾਇਜ਼ ਰੇਟ ਨਾਲੋਂ ਵੱਧ ਰੇਟ ਲਏ ਜਾ ਰਹੇ ਹਨ। ਜਦੋਂ ਤਕ ਇਹ ਰੇਟ ਘਟਾਏ ਨਹੀਂ ਜਾਣਗੇ ਜਾਂ ਫਿਰ ਜਿੰਨਾ ਮੁੱਲ ਹੈ ਵਾਜਿਬ ਰੇਟ ਨਹੀਂ ਲਿਆ ਜਾਵੇਗਾ। ਤਦ ਤਕ ਉਹ ਟੌਲ ਪਲਾਜ਼ਾ ਤੋਂ ਉੱਠਣ ਵਾਲੇ ਨਹੀਂ।
    Published by:Amelia Punjabi
    First published:

    Tags: Ludhiana, Punjab, Road tax, Toll, Toll Plaza

    ਅਗਲੀ ਖਬਰ