Home /punjab /

ਲੁਧਿਆਣਾ ਤੋਂ ਅਮਰਨਾਥ ਲਈ ਸ਼ਰਧਾਲੂਆਂ ਦੇ ਜਥੇ ਹੋਏ ਰਵਾਨਾ

ਲੁਧਿਆਣਾ ਤੋਂ ਅਮਰਨਾਥ ਲਈ ਸ਼ਰਧਾਲੂਆਂ ਦੇ ਜਥੇ ਹੋਏ ਰਵਾਨਾ

ਪੂਰੇ

ਪੂਰੇ 2 ਸਾਲ ਬਾਅਦ ਅਮਰਨਾਥ ਦੀ ਯਾਤਰਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਵਾਰ ਭਗਤਾਂ ਦੇ

ਲੁਧਿਆਣਾ:  ਬਾਬਾ ਬਰਫਾਨੀ ਦੀ ਯਾਤਰਾ ਹਿੰਦੂ ਧਰਮ ਦੀ ਸਭ ਤੋਂ ਵੱਡੀ ਯਾਤਰਾ ਮੰਨੀ ਜਾਂਦੀ ਹੈ ਅਤੇ ਹਿੰਦੂਆਂ ਦਾ ਪ੍ਰਮੁੱਖ ਸਥਾਨ ਮੰਨਿਆ ਜਾਂਦਾ ਹੈ।ਇਸ ਯਾਤਰਾ ਦੇ ਵਿਚਾਲੇ ਸ਼ਰਧਾਲੂ ਪੂਰੇ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਾਮਿਲ ਹੁੰਦੇ ਹਨ।

  • Share this:
    ਸ਼ਿਵਮ ਮਹਾਜਨ

    ਲੁਧਿਆਣਾ:  ਬਾਬਾ ਬਰਫਾਨੀ ਦੀ ਯਾਤਰਾ ਹਿੰਦੂ ਧਰਮ ਦੀ ਸਭ ਤੋਂ ਵੱਡੀ ਯਾਤਰਾ ਮੰਨੀ ਜਾਂਦੀ ਹੈ ਅਤੇ ਹਿੰਦੂਆਂ ਦਾ ਪ੍ਰਮੁੱਖ ਸਥਾਨ ਮੰਨਿਆ ਜਾਂਦਾ ਹੈ।ਇਸ ਯਾਤਰਾ ਦੇ ਵਿਚਾਲੇ ਸ਼ਰਧਾਲੂ ਪੂਰੇ ਭਾਰਤ ਅਤੇ ਵਿਦੇਸ਼ਾਂ ਤੋਂ ਹਜ਼ਾਰਾਂ ਦੀ ਸੰਖਿਆ ਵਿੱਚ ਸ਼ਾਮਿਲ ਹੁੰਦੇ ਹਨ।

    ਪੂਰੇ 2 ਸਾਲ ਬਾਅਦ ਅਮਰਨਾਥ ਦੀ ਯਾਤਰਾ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਵਾਰ ਭਗਤਾਂ ਦੇ ਵਿਚਾਲੇ ਜੋਸ਼ ਅਤੇ ਸ਼ਿਵ ਨਾਮ ਦਾ ਉਤਸ਼ਾਹ ਤੇ ਭਗਤੀ ਨਜ਼ਰ ਆ ਰਹੀ ਹੈ। ਸਮੂਹ ਸ਼ਿਵ ਭਗਤਾਂ ਦੀ ਜ਼ੁਬਾਨੀ ਸੁਣੋ ਕਿਹੋ ਜਿਹਾ ਜੋਸ਼ ਅਮਰਨਾਥ ਯਾਤਰਾ ਵਿੱਚ ਸ਼ਾਮਲ ਹੋਣ ਨੂੰ ਲੈ ਕੇ ਹੈ। ਸ਼ਿਵ ਭਗਤਾਂ ਦਾ ਕਹਿਣਾ ਇਹ ਵੀ ਸੀ ਕਿ ਕਿਸੇ ਤਰ੍ਹਾਂ ਦਾ ਕੋਈ ਡਰ ਜਾਂ ਭੈਅ ਨਹੀਂ ਹੈ ਬਲਕਿ ਸ਼ਿਵ ਨਾਮ ਦੀ ਭਗਤੀ ਵਿਚ ਇਸ ਵਾਰ ਅਮਰਨਾਥ ਯਾਤਰਾ ਦੇ ਦਰਸ਼ਨ ਬਹੁਤ ਚੰਗੇ ਢੰਗ ਨਾਲ ਹੋਣਗੇ।
    Published by:rupinderkaursab
    First published:

    Tags: Amarnath Yatra, Ludhiana, Punjab

    ਅਗਲੀ ਖਬਰ