Home /punjab /

ਪੰਜਾਬ 'ਚ ਬਲੈਕ ਆਊਟ ਦੇ ਖਤਰੇ ਨੇ ਵਪਾਰੀਆਂ ਦੇ ਚਿਹਰਿਆਂ 'ਤੇ ਲਿਆਂਦੀਆਂ ਤਰੇਲੀਆਂ, ਵੇਖੋ ਕੀ ਕਹਿਣਾ ਹੈ ਕਿ ਵਪਾਰੀਆਂ ਦਾ

ਪੰਜਾਬ 'ਚ ਬਲੈਕ ਆਊਟ ਦੇ ਖਤਰੇ ਨੇ ਵਪਾਰੀਆਂ ਦੇ ਚਿਹਰਿਆਂ 'ਤੇ ਲਿਆਂਦੀਆਂ ਤਰੇਲੀਆਂ, ਵੇਖੋ ਕੀ ਕਹਿਣਾ ਹੈ ਕਿ ਵਪਾਰੀਆਂ ਦਾ

ਲੁਧਿਆਣਾ

ਲੁਧਿਆਣਾ ਵਿੱਚ 2 ਲੱਖ ਦੇ ਕਰੀਬ ਇੰਡਸਟਰੀ,ਹੌਜ਼ਰੀ,ਸਾਈਕਲ ਪਾਰਟਸ ਉਦਯੋਗ ਪ੍ਰਭਾਵਿਤ ਹੋ ਸਕਦੀ ਹਨ।

ਲੁਧਿਆਣਾ ਦੇ ਵਪਾਰੀਆਂ ਨੇ ਥਰਮਲ ਪਲਾਂਟ ਬੰਦ ਹੋਣ 'ਤੇ ਬਿਜਲੀ ਸੰਕਟ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਕਿ ਲੁਧਿਆਣਾ ਵਿੱਚ 2 ਲੱਖ ਦੇ ਕਰੀਬ ਇੰਡਸਟਰੀ, ਹੌਜ਼ਰੀ, ਸਾਈਕਲ ਪਾਰਟਸ ਉਦਯੋਗ ਪ੍ਰਭਾਵਿਤ ਹੋ ਸਕਦੀ ਹਨ।

  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਕੋਲੇ ਦੀ ਘਾਟ ਕਾਰਨ ਸੂਬੇ ਭਰ ਦੇ ਵਿੱਚ ਬਿਜਲੀ ਦਾ ਸੰਕਟ ਬਲੈਕਆਊਟ ਦਾ ਖਤਰਾ ਮੰਡਰਾਉਣਾ ਸ਼ੁਰੂ ਹੋ ਰਿਹਾ ਹੈ। ਲੁਧਿਆਣਾ ਦੇ ਵਪਾਰੀਆਂ ਨੇ ਥਰਮਲ ਪਲਾਂਟ ਬੰਦ ਹੋਣ 'ਤੇ ਬਿਜਲੀ ਸੰਕਟ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਕਿਹਾ ਕਿ ਲੁਧਿਆਣਾ ਵਿੱਚ 2 ਲੱਖ ਦੇ ਕਰੀਬ ਇੰਡਸਟਰੀ, ਹੌਜ਼ਰੀ, ਸਾਈਕਲ ਪਾਰਟਸ ਉਦਯੋਗ ਪ੍ਰਭਾਵਿਤ ਹੋ ਸਕਦੀ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦਾ ਇੰਤਜ਼ਾਮ ਜਲਦ ਤੋਂ ਜਲਦ ਕਰੇ। ਆਓ, ਜਾਣੀਏ ਦਾਲ ਬਜ਼ਾਰ, ਕਸ਼ਮੀਰ ਨਗਰ, ਗਾਂਧੀ ਨਗਰ, ਸੁੰਦਰ ਨਗਰ, ਪੁਰਾਣੀ ਮਾਧੋਪੁਰੀ ਅਤੇ ਇੰਡਸਟਰੀ ਏਰੀਆ ਦਾ ਕੀ ਹਾਲ ਹੈ।
    Published by:Krishan Sharma
    First published:

    Tags: Businessman, Charanjit Singh Channi, Coal, Industry, Ludhiana, Power, Powercom, Powercut, Punjab government

    ਅਗਲੀ ਖਬਰ