Home /punjab /

ਵੇਖੋ ਸਮਰਾਲਾ ਦੇ ਸ਼ਖਸ਼ ਨੇ ਸਾਂਭੀਆਂ 100 ਸਾਲ ਪੁਰਾਣੀਆਂ ਚੀਜਾਂ, ਰਹਿ ਜਾਓਗੇ ਹੈਰਾਨ

ਵੇਖੋ ਸਮਰਾਲਾ ਦੇ ਸ਼ਖਸ਼ ਨੇ ਸਾਂਭੀਆਂ 100 ਸਾਲ ਪੁਰਾਣੀਆਂ ਚੀਜਾਂ, ਰਹਿ ਜਾਓਗੇ ਹੈਰਾਨ

title=

  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਪੰਜਾਬੀ ਸਭਿਆਚਾਰ ਬਹੁਤ ਅਮੀਰ ਅਤੇ ਬਹੁਤ ਹੀ ਵਿਸ਼ਾਲ ਹੈ। ਇਸਦੀਆਂ ਜੜ੍ਹਾਂ ਬਹੁਤ ਡੂੰਗੀਆਂ ਹਨ ਅਤੇ ਸਮਰਾਲਾ ਦੇ ਇੱਕ ਸਖਸ਼ ਵੱਲੋਂ 100 ਸਾਲ ਪੁਰਾਣਾ ਸਮਾਨ, ਜੋ ਕਿ ਪੰਜਾਬੀ ਸਭਿਆਚਾਰ ਨਾਲ ਸੰਬੰਧਿਤ ਹੈ। ਉਸਨੂੰ ਸੰਭਾਲ ਕੇ ਆਪਣੇ ਕਮਰੇ 'ਚ ਪ੍ਰਦਰਸ਼ਨੀ ਵਾਂਗ ਲਗਾਇਆ ਹੋਇਆ ਹੈ।

    ਪੁਰਾਣੇ ਭਾਂਡਿਆਂ ਤੋਂ ਲੈ ਕੇ ਓਹ ਚੀਜ਼ਾਂ ਵੀ ਹਨ, ਜੋ ਕਿ ਅਲੋਪ ਹੋਣ ਦੀ ਦਰ 'ਤੇ ਖੜੀਆਂ ਹਨ। ਵੇਖੋ, ਇਸ ਵੀਡੀਓ ਜਰੀਏ ਤੁਹਾਨੂੰ ਕਿਹੜਾ-ਕਿਹੜਾ ਖਜ਼ਾਨਾ ਵੇਖਣ ਨੂੰ ਮਿਲਦਾ ਹੈ ਅਤੇ ਤੁਸੀ ਇਨ੍ਹਾਂ ਵਿੱਚੋਂ ਕਿੰਨੀਆ ਕੁ ਚੀਜ਼ਾਂ ਬਾਰੇ ਜਾਣਦੇ ਹਾਂ।
    Published by:Krishan Sharma
    First published:

    Tags: Culture, Ludhiana

    ਅਗਲੀ ਖਬਰ