Home /punjab /

Ludhiana ਦੀ ਭਖਦੀ ਸਿਆਸਤ ਨੂੰ ਲੈਕੇ DC ਨੇ ਜ਼ਿਲ੍ਹੇ'ਚ ਜਾਰੀ ਕੀਤੇ ਕੜੇ ਦਿਸ਼ਾ ਨਿਰਦੇਸ਼

Ludhiana ਦੀ ਭਖਦੀ ਸਿਆਸਤ ਨੂੰ ਲੈਕੇ DC ਨੇ ਜ਼ਿਲ੍ਹੇ'ਚ ਜਾਰੀ ਕੀਤੇ ਕੜੇ ਦਿਸ਼ਾ ਨਿਰਦੇਸ਼

ਚੋਣਾਂ

ਚੋਣਾਂ ਦੌਰਾਨ ਕਰਨ ਵਾਲਾ ਪ੍ਰਚਾਰ ਹੋਵੇ , ਹੋਸਟਲ ,ਗੈਸਟ ਹਾਊਸਾਂ ਵਿਚ ਰਹਿਣ ਵਾਲੇ ਦੂਜੇ ਹਲਕਿਆਂ

Punjab Elections 2022 Updates: ਚੋਣਾਂ ਦੌਰਾਨ ਕਰਨ ਵਾਲਾ ਪ੍ਰਚਾਰ ਹੋਵੇ , ਹੋਸਟਲ ,ਗੈਸਟ ਹਾਊਸਾਂ ਵਿਚ ਰਹਿਣ ਵਾਲੇ ਦੂਜੇ ਹਲਕਿਆਂ ਦੇ ਨਿਵਾਸੀ ਹੋਣ ਜਾਂ ਫਿਰ ਠੇਕਿਆਂ ਸਬੰਧੀ ਹਦਾਇਤ ਹੋਵੇ।ਡੀਸੀ ਨੇ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਰੂਰਤ ਪੈਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਹੋਰ ਪੜ੍ਹੋ ...
  • Share this:
    ਸ਼ਿਵਮ ਮਹਾਜਨ

    ਲੁਧਿਆਣਾ: ਚੋਣਾਂ ਨੂੰ ਹੁਣ ਥੋੜ੍ਹਾ ਸਮਾਂ ਹੀ ਬਾਕੀ ਰਹਿ ਗਿਆ ਹੈ। ਉਸ ਤੋਂ ਪਹਿਲਾਂ ਲੁਧਿਆਣਾ ਦੇ ਡੀਸੀ ਵੱਲੋਂ ਲੁਧਿਆਣਾ ਦੇ ਵਿਚਾਲੇ ਸਖ਼ਤ ਹਦਾਇਤਾਂ ਲਗਾਈਆਂ ਗਈਆਂ ਹਨ।ਜਿਸ ਦੀ ਪਾਲਣਾਂ ਹਰੇਕ ਨਿਵਾਸੀ ਨੇ ਯਕੀਨੀ ਬਣਾਉਣੀ ਹੋਵੇਗੀ।

    ਫਿਰ ਭਾਵੇਂ ਉਹ ਚੋਣਾਂ ਦੌਰਾਨ ਕਰਨ ਵਾਲਾ ਪ੍ਰਚਾਰ ਹੋਵੇ , ਹੋਸਟਲ ,ਗੈਸਟ ਹਾਊਸਾਂ ਵਿਚ ਰਹਿਣ ਵਾਲੇ ਦੂਜੇ ਹਲਕਿਆਂ ਦੇ ਨਿਵਾਸੀ ਹੋਣ ਜਾਂ ਫਿਰ ਠੇਕਿਆਂ ਸਬੰਧੀ ਹਦਾਇਤ ਹੋਵੇ।ਡੀਸੀ ਨੇ ਬੜੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਜ਼ਰੂਰਤ ਪੈਣ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
    Published by:Amelia Punjabi
    First published:

    Tags: Ludhiana, Punjab, Punjab Assembly election 2022, Punjab Assembly Polls 2022, Punjab Election 2022

    ਅਗਲੀ ਖਬਰ