Home /punjab /

ਇਹ ਸੁਪਰ ਫਰੂਟ ਬਿਮਾਰੀਆਂ 'ਚ ਹੁੰਦਾ ਹੈ ਵਧੇਰੇ ਲਾਭਦਾਇਕ, ਜਾਣੋ ਕਿਵੇਂ ਕੀਤੀ ਜਾਂਦੀ ਹੈ ਖੇਤੀ

ਇਹ ਸੁਪਰ ਫਰੂਟ ਬਿਮਾਰੀਆਂ 'ਚ ਹੁੰਦਾ ਹੈ ਵਧੇਰੇ ਲਾਭਦਾਇਕ, ਜਾਣੋ ਕਿਵੇਂ ਕੀਤੀ ਜਾਂਦੀ ਹੈ ਖੇਤੀ

X
ਇਹ

ਇਹ ਫਰੂਟ ਸੁਪਰ ਫਰੂਟ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ।  ਇਹ ਫਰੂਟ ਬਾਜ਼ਾਰ ਦੇ ਵਿੱਚ ਬਹੁਤ ਮਹਿੰ

ਇਹ ਫਲ ਸੁਪਰ ਫਰੂਟ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਫਲ ਮਹਿੰਗਾ ਤਾਂ ਹੈ ਪਰ ਇਸ ਨੂੰ ਖਾਣ ਦੇ ਬਹੁਤ ਸਾਰੇ ਲਾਭ ਅਤੇ ਬਹੁਤ ਸਾਰੇ ਫ਼ਾਇਦੇ ਹਨ। ਜਿਹੜੇ ਵੀ ਕਿਸਾਨ ਇਸ ਫਸਲ ਦੀ ਖੇਤੀ ਕਰਨਾ ਚਾਹੁੰਦੇ ਹਨ, ਉਹ ਇਸ ਵੀਡੀਓ ਜ਼ਰੀਏ ਦੇਖ ਸਕਦੇ ਹਨ ਕਿ ਕਿਸ ਤਰੀਕੇ ਨਾਲ ਇਸ ਦੀ ਖੇਤੀ ਕੀਤੀ ਜਾਂਦੀ ਹੈ...

ਹੋਰ ਪੜ੍ਹੋ ...
  • Share this:

ਸ਼ਿਵਮ ਮਹਾਜਨ

ਲੁਧਿਆਣਾ: ਅੱਜ ਦੇ ਸਮੇਂ ਵਿੱਚ ਕਿ ਬਿਮਾਰੀਆਂ ਨੇ ਹਰ ਘਰ ਵਿੱਚ ਪੈਰ ਪਸਾਰਿਆ ਹੋਇਆ ਹੈ, ਉੱਥੇ ਹੀ ਦੂਸਰੇ ਪਾਸੇ ਇਹ ਸੁਪਰ ਫਰੂਟ ਹਰ ਬਿਮਾਰੀ ਨਾਲ ਸਰੀਰ ਨੂੰ ਲੜਨ ਦੀ ਤਾਕਤ ਦਿੰਦਾ ਹੈ। ਇਹ ਫਲ ਸੁਪਰ ਫਰੂਟ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਫਲ ਮਹਿੰਗਾ ਤਾਂ ਹੈ ਪਰ ਇਸ ਨੂੰ ਖਾਣ ਦੇ ਬਹੁਤ ਸਾਰੇ ਲਾਭ ਅਤੇ ਬਹੁਤ ਸਾਰੇ ਫ਼ਾਇਦੇ ਹਨ। ਅਜੋਕੇ ਸਮੇਂ ਵਿੱਚ ਇਸ ਦੇ ਬੀਜ ਪੰਜਾਬ ਵਿੱਚ ਉਪਲਬਧ ਹੋ ਜਾਂਦੇ ਹਨ। ਜਿਹੜੇ ਵੀ ਕਿਸਾਨ ਇਸ ਫਸਲ ਦੀ ਖੇਤੀ ਕਰਨਾ ਚਾਹੁੰਦੇ ਹਨ, ਉਹ ਇਸ ਵੀਡੀਓ ਜ਼ਰੀਏ ਦੇਖ ਸਕਦੇ ਹਨ ਕਿ ਕਿਸ ਤਰੀਕੇ ਨਾਲ ਇਸ ਦੀ ਖੇਤੀ ਕੀਤੀ ਜਾਂਦੀ ਹੈ...

Published by:Krishan Sharma
First published:

Tags: Agriculture, Disease, Dragon fruit, Fruits, Health tips, Ludhiana, Punjab government, Vegetables